Guru Granth Sahib Translation Project

guru-granth-sahib-chinese-page-992

Page 992

ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥ 那纳克祈祷说:“奉献者啊,集中精力默想主,喝Harinamamrit
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥ 这样,如果心灵像顽皮的鱼一样被这样的装置控制,那么灵魂就不会徘徊,身体的墙壁也不会倒塌。3.6
ਮਾਰੂ ਮਹਲਾ ੧ ॥ 玛鲁玛哈尔 1
ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥ 玛雅的贪婪既没有结束,头脑的渴望也没有结束。心湖充满了玛雅莫哈形式的水波,这种头脑在玛雅的陶醉中保持冷静
ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥ 心中充满了真理和名的处理,心灵的船到达心灵湖的水,停在上帝的脚下
ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥ 有一個名字manikya的頭腦制服了頭腦,但沉浸在真理中的純淨心卻沒有任何錯誤
ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥ 具有吉祥品质的心灵之王坐在宝座上,仍然沉浸在对真理的恐惧中。1
ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥ 哦,我的上帝!不要把真神带走
ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥ 因为上帝的光存在于世界生活中的所有生物中,命运的真实记录已经写在每个人的额头上。1.留在这里
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥ 梵天、毗湿奴、里希穆尼、希夫•香卡尔、德夫拉杰•因陀罗、苦行者和法基尔——
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥ 谁听从上帝的命令,谁就成为真宫廷里装饰的对象,但傲慢的生物仍然留在运动中
ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥ 普尔纳上师认为可移动的萨杜斯、战士、婆罗门、桑雅士等
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥ 没有人没有服务就能得到果实,所以服务是最好的行为。2
ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥ 哦,我的上帝!你是穷人的财富,是黑鬼的大师,是穷人的荣誉
ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥ 你是无能为力的力量,我的盲人(无知识)已经抓住了一位大师以manikya的形式抓住了
ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥ 我不仅懂得家、诵经和忏悔,而且根据上师的意见,我认识到了真理
ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥ 没有上帝的名字,没有人在他的门口得到支持,假人坎帕尔仍然在生死中。3
ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥ 赞美真名,因为真理是心的满足
ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥ 通过用知识的宝石净化心灵,它不会再次变脏
ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥ 只要神住在心里,就不会有障碍
ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥ 那纳克啊!一个身心有真理的人,通过牺牲一切来获得救赎。4.10
ਮਾਰੂ ਮਹਲਾ ੧ ॥ 玛鲁玛哈尔 1
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥ 一个瑜伽士的瑜伽技巧是上帝的纯名,他的脑海中甚至没有丝毫重要的污垢
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥ 心爱的主的出生和死亡速度已经消失了,真理总是与他同在。1
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥ 天哪!你叫什么名字,如何识别,
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥ 如果你邀请我作为第十个门来宫,我会问你关于你的结合。1.留在这里
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥ 真正的婆罗门是在梵天神社沐浴并以哈里贡干的形式用鲜花崇拜的人
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥ 上帝是独一的,他的名字存在,他的光在三个世界传播。2
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ 这个舌头是鳞片的棍子,它是鳞片的心脏,这里就是阿图的名字,就是在心里敬拜上帝
ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥ 一位神是万物之主,拥有世界的心脏,饶是一种名叫维亚的生物。3
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥ 在世界和世界上,萨古鲁处理众生的行为,这一事实被默想一位上帝的人所理解,没有误解
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥ 他将话语灌输在脑海中,消除困惑,日夜沉浸在对上帝的奉献中。4
ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥ 地上有一片天空,上帝住在那片天空上,但是这个地方是无法进入的,上师再次使众生成为那个地方的居民
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥ 那纳克啊!从上师的话中,可以知道上帝存在于房子和世界之外的身体中,有了这种知识,生物就会变得超脱。5.11


© 2017 SGGS ONLINE
Scroll to Top