Guru Granth Sahib Translation Project

guru-granth-sahib-chinese-page-987

Page 987

ਬੂਝਤ ਦੀਪਕ ਮਿਲਤ ਤਿਲਤ ॥ 灭火灯上油,
ਜਲਤ ਅਗਨੀ ਮਿਲਤ ਨੀਰ ॥ 就像一个人在火中燃烧得到水一样,
ਜੈਸੇ ਬਾਰਿਕ ਮੁਖਹਿ ਖੀਰ ॥੧॥ 就像牛奶是在哭泣的孩子嘴里获得的。1
ਜੈਸੇ ਰਣ ਮਹਿ ਸਖਾ ਭ੍ਰਾਤ ॥ 就像兄弟在战争中乐于助人一样,
ਜੈਸੇ ਭੂਖੇ ਭੋਜਨ ਮਾਤ ॥ 正如食物杀死了一个饥饿的人的饥饿,
ਜੈਸੇ ਕਿਰਖਹਿ ਬਰਸ ਮੇਘ ॥ 就像云通过下雨拯救农业
ਜੈਸੇ ਪਾਲਨ ਸਰਨਿ ਸੇਂਘ ॥੨॥ 例如,狮子在强壮者的避难所中受到保护。2
ਗਰੁੜ ਮੁਖਿ ਨਹੀ ਸਰਪ ਤ੍ਰਾਸ ॥ 嘴里有嘉鲁达咒语的人不怕蛇
ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ 猫不能吃坐在笼子里的鹦鹉
ਜੈਸੋ ਆਂਡੋ ਹਿਰਦੇ ਮਾਹਿ ॥ 就像心中的记忆不会破坏钥匙的鸡蛋,
ਜੈਸੋ ਦਾਨੋ ਚਕੀ ਦਰਾਹਿ ॥੩॥ 例如,附着在磨机上的谷物不会研磨它们。3
ਬਹੁਤੁ ਓਪਮਾ ਥੋਰ ਕਹੀ ॥ 与Hari这个名字有很多相似之处,但我说了一点
ਹਰਿ ਅਗਮ ਅਗਮ ਅਗਾਧਿ ਤੁਹੀ ॥ 嘿哈里!你是不可理解的,看不见的,无法安慰的,
ਊਚ ਮੂਚੌ ਬਹੁ ਅਪਾਰ ॥ 它是至高无上的,至高无上的
ਸਿਮਰਤ ਨਾਨਕ ਤਰੇ ਸਾਰ ॥੪॥੩॥ 那纳克说,通过记住你,每个人都得救了。4.3
ਮਾਲੀ ਗਉੜਾ ਮਹਲਾ ੫ ॥ 马里•高达玛哈拉 5
ਇਹੀ ਹਮਾਰੈ ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥ 神啊,这就是使我们的工作成功的原因!善待你的仆人。1.留在这里
ਚਰਨ ਸੰਤਹ ਮਾਥ ਮੋਰ ॥ 愿我的头跪在圣徒的脚下,
ਨੈਨਿ ਦਰਸੁ ਪੇਖਉ ਨਿਸਿ ਭੋਰ ॥ 愿我的眼睛日夜不停地拜访他
ਹਸਤ ਹਮਰੇ ਸੰਤ ਟਹਲ ॥ 愿我的双手全神贯注地为圣徒服务,
ਪ੍ਰਾਨ ਮਨੁ ਧਨੁ ਸੰਤ ਬਹਲ ॥੧॥ 生命、思想和财富都是献给他的。1
ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥ 愿我对圣徒的爱留在我的心中,
ਸੰਤ ਗੁਨ ਬਸਹਿ ਮੇਰੈ ਚੀਤਿ ॥ 让他们的品质在我脑海中安顿下来
ਸੰਤ ਆਗਿਆ ਮਨਹਿ ਮੀਠ ॥ 圣徒的命令在我看来是甜蜜的,
ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥ 看到他们,我的心和莲花盛开。2
ਸੰਤਸੰਗਿ ਮੇਰਾ ਹੋਇ ਨਿਵਾਸੁ ॥ 愿我的居所永远与圣徒同在,
ਸੰਤਨ ਕੀ ਮੋਹਿ ਬਹੁਤੁ ਪਿਆਸ ॥ 我对他们有强烈的渴望
ਸੰਤ ਬਚਨ ਮੇਰੇ ਮਨਹਿ ਮੰਤ ॥ 圣人的话是我心中的咒语
ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥ 因着他的恩典,我的恶习被根除。3
ਮੁਕਤਿ ਜੁਗਤਿ ਏਹਾ ਨਿਧਾਨ ॥ 圣徒协会是我的财富,这是获得救赎的方法
ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥ 仁慈的主啊!给我这个恩惠
ਨਾਨਕ ਕਉ ਪ੍ਰਭ ਦਇਆ ਧਾਰਿ ॥ 那纳克说:“主啊!请做,
ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥ 好叫圣徒的脚住在我心里。4.4
ਮਾਲੀ ਗਉੜਾ ਮਹਲਾ ੫ ॥ 马里•高达玛哈拉 5
ਸਭ ਕੈ ਸੰਗੀ ਨਾਹੀ ਦੂਰਿ ॥ 上帝与每个人同在,他就在不远处
ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ 做每件事的人总是直接的。1.留在这里
ਸੁਨਤ ਜੀਓ ਜਾਸੁ ਨਾਮੁ ॥ 谁的名字带来生命,
ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ 悲伤被摧毁,幸福与和平被获得
ਸਗਲ ਨਿਧਿ ਹਰਿ ਹਰਿ ਹਰੇ ॥ 上帝的名字是所有的财富和
ਮੁਨਿ ਜਨ ਤਾ ਕੀ ਸੇਵ ਕਰੇ ॥੧॥ 穆尼亚人仍然全神贯注于他的服务。1
ਜਾ ਕੈ ਘਰਿ ਸਗਲੇ ਸਮਾਹਿ ॥ 所有资金都包含在谁的房子里,
ਜਿਸ ਤੇ ਬਿਰਥਾ ਕੋਇ ਨਾਹਿ ॥ 通过谁的门没有人空着回来,
ਜੀਅ ਜੰਤ੍ਰ ਕਰੇ ਪ੍ਰਤਿਪਾਲ ॥ 滋养众生
ਸਦਾ ਸਦਾ ਸੇਵਹੁ ਕਿਰਪਾਲ ॥੨॥ 因此,要永远敬拜那位仁慈的上帝。2
ਸਦਾ ਧਰਮੁ ਜਾ ਕੈ ਦੀਬਾਣਿ ॥ 在谁的法庭上总是有正义,
ਬੇਮੁਹਤਾਜ ਨਹੀ ਕਿਛੁ ਕਾਣਿ ॥ 他粗心大意,他不缺
ਸਭ ਕਿਛੁ ਕਰਨਾ ਆਪਨ ਆਪਿ ॥ 他要自己做所有事情
ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥ 天呐!你吟诵它。3
ਸਾਧਸੰਗਤਿ ਕਉ ਹਉ ਬਲਿਹਾਰ ॥ 我在圣徒的陪伴下牺牲自己,
ਜਾਸੁ ਮਿਲਿ ਹੋਵੈ ਉਧਾਰੁ ॥ 谁一起得救
ਨਾਮ ਸੰਗਿ ਮਨ ਤਨਹਿ ਰਾਤ ॥ ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥ 主!把这样的礼物送给纳纳克,他总是沉浸在自己的名字中,在他的身心中。4.5
ਮਾਲੀ ਗਉੜਾ ਮਹਲਾ ੫ ਦੁਪਦੇ 马里•高达•马赫拉 5 杜帕达
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਹਰਿ ਸਮਰਥ ਕੀ ਸਰਨਾ ॥ 我来到大能神的避难所
ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥ 我的灵魂、身体、财富和金钱就是我的生命、身体、财富和金钱。1.留在这里
ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥ 记住他总是带来幸福,这是生活的根源
ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥ 他到处以无形和真实的形式进行冥想。1


© 2017 SGGS ONLINE
error: Content is protected !!
Scroll to Top