Guru Granth Sahib Translation Project

guru-granth-sahib-chinese-page-968

Page 968

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ (上师阿玛达斯吉也)得到了同样的古鲁雅的提拉克,同样的宝座和同样的宫廷。就像他的父亲(Guru Angad Dev)和祖父(Guru Nanak Dev)一样,孙子Guru Amardas被尊为整个僧伽的大师
ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ 谁用他的爱的力量让瓦苏基唠叨一根绳子
ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥ 通过使他的冥想以苏美尔山的形式翻腾,他创造了Kshir Sagar的名字
ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥ 他从克希尔海中取出十四种珍贵的品质,就像十四颗宝石一样,将知识之光传播到世界各地
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥ 上师阿玛尔达斯吉让霎哈嘉斯塔成为他的马,使梵天成为那匹马的马鞍
ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥ 他在真理的弓上做了一支上帝荣耀的箭
ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥ 在这个卡利尤格,有无明形式的巨大黑暗,但上师知识之光的日出已经到来
ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥ 吉上师通过自己的真迹,在自己的身体地里种出了名庄稼,并给这种庄稼遮荫,防止它因真道而干涸
ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥ 阿玛达斯上师啊!锡克教僧侣经常吃厨房里用酥油和面粉烹制的食物
ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥ 他已经明白了四个方向(宇宙之神),他把道放在他的脑海里
ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥ 因着恩典,你已经删除了以名义颁发许可证去主法庭的人的行动
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥ 那个聪明的至高存在自己已经以化身来到了这个世界
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥ 吉上师即使在暴风雨中也不会动摇,像苏美尔山一样坚定不移
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥ 上师啊!你是无所不知的,知道众生的各种痛苦
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥ 真正的萨古鲁啊!当你无所不知,聪明,那我又能赞美你什么呢
ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥ 萨古鲁啊!无论你认为什么捐款是合适的,都把同样的捐款捐给我附近的厄运
ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥ 古鲁那纳克的雨伞挂在你的头上,整个锡克教僧侣都惊讶地看到它
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ 古鲁•阿马尔达斯得到了同样的古鲁亚提拉克,同样的宝座和同样的宫廷
ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥ 古鲁•阿马尔达斯(Guru Amardas)是他父亲(Guru Angad Dev)和祖父(Guru Nanak Dev Ji)的孙子,在锡克教僧伽中以古鲁的形式受到尊敬。6
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ 上师拉姆达斯啊!你是有福的,有福的,创造你的上帝给了你成功
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ 造物主上帝的神迹是通过建立你作为导师来完成的
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ 锡克教徒和僧侣将你作为帕拉布拉玛的一种形式向你致敬
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥ 你是不可动摇的,深不可测的,无与伦比的,没有人能够找到你的终点和超越你
ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥ 那些以崇敬的心事奉你的人,你拯救了他们
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥ 你已经结束了你家庭的工作,愤怒,贪婪和贪婪
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥ 你美丽的地方是有福的,你的传播是真实的
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ 我曾經想過,你是古魯那納克,你是古魯•安加德,你是上師阿馬爾•達斯
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ 当我看到上师拉姆达斯吉时,我的心得到了满足。7. |
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥ 前四位上师——古鲁•纳纳克、古鲁•安加德、古鲁•阿玛达斯和古鲁•拉姆达斯——在各自的时代被记录下来
ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ ॥ 他以谦卑和美德使自己变得伟大,并成为同伴的追随者
ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥ 他自己成了作家、笔和笔
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥ 整个世界都堵在交通中,但它本身却摆脱了新的束缚
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ Guru Arjun Dev ji坐在宝座上,Satiguru的雨伞(Yash)在宝座上闪耀着光芒
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥ 上师从东到西照亮了四个方向的知识
ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥ 那些没有侍奉上师的人,那些自愿的生物一直被死亡所困扰
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥ 这是上帝的特殊礼物,上师Arjun Dev ji的行为正在翻倍和翻倍
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥ 前四位大师在各自的时代成为占星家,现在第五位也以自己的形式被记录下来。8.1
ਰਾਮਕਲੀ ਬਾਣੀ ਭਗਤਾ ਕੀ ॥ 拉姆卡利是巴尼的奉献者
ਕਬੀਰ ਜੀਉ 卡比尔•久
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥ 为了以名字的形式提取葡萄酒,我在身体的熔炉中混合了拉汉,我用上师的话做了粗糖


© 2017 SGGS ONLINE
error: Content is protected !!
Scroll to Top