Guru Granth Sahib Translation Project

guru-granth-sahib-chinese-page-938

Page 938

ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥ 他通过彻底检查这些知识来获得知识,并冥想罗摩的名字
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥ 令人难以置信的人出售知识,从而接受毒药并吃毒药
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥ 傻瓜不认识这个词,也不理解它。53
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ 那个熊猫叫古鲁穆克,他也向他的学生传道
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥ 记住名字,收集名字,在世界上获得利润
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ 是学生写出真条,研究心中的真理,握住话语
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥ 那纳克啊!他是一位受过教育且聪明的学者,脖子上戴着一条名叫拉姆的项链。54.1
ਰਾਮਕਲੀ ਮਹਲਾ ੧ ਸਿਧ ਗੋਸਟਿ 拉姆卡利•马哈拉 1 西德•戈斯蒂
ੴ ਸਤਿਗੁਰ ਪ੍ਰਸਾਦਿ ॥ 新萨蒂古尔普拉萨迪
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ 所有人都坐在悉达萨卜哈的座位上,说:“向圣萨卜哈致敬
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥ (上师那纳克•德夫吉回答)我们必须向那至高无上的真理上帝鞠躬,
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥ 我们还切开酒杯,献给他,也献给他
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥ 那纳克啊!如果找到一个圣人,那么只有通过自然的本性才能获得最终的真理,并且成功是成功的。1
ਕਿਆ ਭਵੀਐ ਸਚਿ ਸੂਚਾ ਹੋਇ ॥ 离开家乡,流浪在国内外,能得到什么真理和纯洁
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥ 没有真言,没有人是自由的。1.留在这里
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ (悉达多问古鲁吉)你是谁?你叫什么名字?你的道路是什么?你的人生目标是什么
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ 我们对你的祈祷是告诉我们真相,我们去牺牲圣徒
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ (悉达多对上师那纳克•德瓦-)孩子啊!你坐在某个地方吗?你住在哪里?你从哪里来?你去哪里
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥ 纳纳克说,拜拉吉问你的路是什么?2
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥ (上师那纳克•德吉回答悉达多-)我们仍然沉浸在至高灵魂的冥想中,他住在ghat中,走在Satiguru的叶子里
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥ 我们是上帝差遣的,我是奉他的命令来的,那纳克总是按照上帝的旨意行事
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥ 我们找到了这样一位大师,纳拉扬总是稳定的,他自己就是坐在座位上的人
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥ 古鲁穆克明白这个事实,认清自己,融入至高无上的真理。3
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ 都说这个世界是可以艰难穿越的海洋,怎么可能跨越呢
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ 然后查尔帕特•纳特说——哦,阿夫杜特•纳纳克!告诉我一个关于这个事实的真实想法
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ (姬上师说)这个事实谁说的,他自己都明白,应该给他什么答案
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥ 告诉我真相,你已经跨越了世界的海洋,你为什么要允许你坐在圣人大会上讨论?我还是会告诉你的
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ (吉上师回答说:“查尔帕特啊!例如,莲花在水中保持不变,漂浮在河中的公鸡不允许欣赏它的翅膀,
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥ 同样,通过念诵上帝的名字并默想上帝的话语,世界可以从海洋中穿越
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ 一个生活在孤独中并将上帝灌输到他头脑中的人会脱离生活的希望
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ 那纳克啊!我是那位伟人的仆人,他看到了不可理解的、看不见的上帝,并让别人也看到了他。5
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥ (瑜伽士说)斯瓦米啊!聆听我们的祷告:我们问你真实的想法
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥ 上师怎么能通过不发怒并给出正确的答案来获得上帝呢
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ 古鲁那纳克说,名字是生命的基础,这种善变的心变得位于真理的房子里
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥ 当真理被爱时,上帝就将自己与他融合在一起。6
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥ 瑜伽士说,我们分开住在树下,远离通往市场和城市的道路,靠吃高处的饮食生活


© 2017 SGGS ONLINE
Scroll to Top