Guru Granth Sahib Translation Project

guru-granth-sahib-chinese-page-937

Page 937

ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥ 正是那个活生生的女人得到了哈里的恩惠,她的自我被移除了,她的悲伤被切断了。47
ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥ 世界上每个人都在从事收集金银,但这笔钱就像生的毒灰
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥ 一个人通过积累财富自称放债人,但当他陷入两难境地时,他并不快乐
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥ 神的真理和名是无价的,所以真理的真理不断积累
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥ 只有那些默想纯洁圣洁的上帝的诚实的人才会受到尊重,他们的话也是真实的
ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥ 哦,我的上帝!你是聪明的,你是我的朋友和兄弟,你是上师的湖,你是圣人的天鹅
ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥ 我去巴利哈里,心里有真正的塔库尔
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥ 了解对创造它的生物着迷的玛雅玛姆塔
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥ 对于一个了解这一事实的聪明人来说,毒药和花蜜是一样的。48
ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ 即使是那些无情的生物也死了,其数量达到数百万亿卢比
ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥ 他们数不清,那怎么数,无数人类都死在猜想中
ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥ 认出主人的人不会陷入束缚,在此之前,所有的束缚也被打开了
ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥ 通过圣言对主的法庭变得善,你将得到宽恕、真理、幸福和爱
ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥ 如果旅行费用有丰富的真理,并继续默想上帝,那么他自己就会住在你的身体里
ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥ 如果你不斷地在頭腦、身體和嘴裡念誦上帝的名字,那麼內心中就会出現吉祥的品質,心中會有耐心
ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥ 骄傲继续摧毁有机体和物体,没有hari-naam是无序的形式
ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥ 通过创造受造物,上帝已经在他们里面建立了自己,但至高无上的实干者上帝是纯粹的。49
ਸ੍ਰਿਸਟੇ ਭੇਉ ਨ ਜਾਣੈ ਕੋਇ ॥ 没有人知道那个创造物的创造者之间的区别
ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥ 无论造物主做什么,它肯定会发生
ਸੰਪੈ ਕਉ ਈਸਰੁ ਧਿਆਈਐ ॥ 有些人向上帝要钱,但是
ਸੰਪੈ ਪੁਰਬਿ ਲਿਖੇ ਕੀ ਪਾਈਐ ॥ 他们只能根据以前行为的命运来赚钱
ਸੰਪੈ ਕਾਰਣਿ ਚਾਕਰ ਚੋਰ ॥ 人们为了钱成为别人的仆人,有些人甚至成为小偷,
ਸੰਪੈ ਸਾਥਿ ਨ ਚਾਲੈ ਹੋਰ ॥ 但是死后,钱不会随有机体一起去,而是变成了另一个亲戚的钱
ਬਿਨੁ ਸਾਚੇ ਨਹੀ ਦਰਗਹ ਮਾਨੁ ॥ 没有人在主的法庭上得到尊重而不冥想真理
ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥ 喝了哈里纳姆汁的人从出生和死亡中解脱出来。50
ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥ 哦,我的上帝!我很惊讶地看到
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥ 我曾经的自我已经结束了。知识在我的脑海中升起,我仍然沉浸在梵天这个词中
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ 我厌倦了装饰所有装饰品,如项链、帕兰迪和手镯
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ 现在,我把所有品质的项链戴在脖子上,并通过遇见心爱的主而获得了幸福
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥ 那纳克啊!正是通过上师,一个人爱上帝
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥ 在心里想一想,要看到没有上帝,没有人有幸福
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥ 人们应该阅读哈里的故事,理解哈里并继续爱他
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥ 我们应该经常唱诵哈里,崇拜哈里,因为哈里的名字是我们的生命线。51
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ 哦,我的上帝!上帝所书写的命运永远无法抹去
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥ 自己创造世界的人,仁慈地把莲花脚放在心里
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥ 通过上师的知识来理解这个事实,所有的伟大都在上帝的手中
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥ 命运是无法改变的,它必须像命运一样
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥ 纳纳克啊,只有靠他的恩典才能获得幸福!想想这个词
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ 令人难以置信的生物已经游荡和毁灭,但古尔穆克人被大师的思想所拯救
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ 什么能说是一个不出场的真男人
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥ 我向我的上师牺牲自己,他让我在心里看到了上帝。52
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ 据说潘迪(潘迪特)只有在想到精神知识时才受到教育


© 2017 SGGS ONLINE
error: Content is protected !!
Scroll to Top