Guru Granth Sahib Translation Project

guru-granth-sahib-chinese-page-931

Page 931

ਓਹੁ ਬਿਧਾਤਾ ਮਨੁ ਤਨੁ ਦੇਇ ॥ 他是创造者,他奉献了思想和身体
ਓਹੁ ਬਿਧਾਤਾ ਮਨਿ ਮੁਖਿ ਸੋਇ ॥ 这种智慧存在于头脑和嘴里
ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥ 上帝是世界的生命,除了他之外没有其他人
ਨਾਨਕ ਨਾਮਿ ਰਤੇ ਪਤਿ ਹੋਇ ॥੯॥ 那纳克啊!沉浸在上帝的名中的人是荣耀的。6
ਰਾਜਨ ਰਾਮ ਰਵੈ ਹਿਤਕਾਰਿ ॥ 一个不停地吟诵有益公羊之名的人,
ਰਣ ਮਹਿ ਲੂਝੈ ਮਨੂਆ ਮਾਰਿ ॥ 他杀死了自己的思想,在世界战场上战斗
ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥ 无论白天还是黑夜,他都沉浸在上帝的色彩中
ਤੀਨਿ ਭਵਨ ਜੁਗ ਚਾਰੇ ਜਾਤਾ ॥ 这样的人,在三个世界、四个时代都走红了
ਜਿਨਿ ਜਾਤਾ ਸੋ ਤਿਸ ਹੀ ਜੇਹਾ ॥ 了解神的人变得像他
ਅਤਿ ਨਿਰਮਾਇਲੁ ਸੀਝਸਿ ਦੇਹਾ ॥ 他的心变得纯净,他的身体变得成功
ਰਹਸੀ ਰਾਮੁ ਰਿਦੈ ਇਕ ਭਾਇ ॥ 怀着崇敬的心情,拉姆住在他的心里
ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥ 在他里面,话语被定位,并且对真理充满热情。10
ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ 一个人不应该在心里生气,喝Namamrit,因为没有人应该生活在这个世界上
ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ 国王、大君和乞丐不生活在世界上,四个时代都有一个生死的循环
ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ 即使说我会一直在这里,也没有人住在这里。那我应该向谁恳求呢
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ 拉姆这个名字是众生的救世主,上师赋予智慧和声望。11
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ 在公共羞耻中死去的生物和女人的耻辱已经死了,现在她敞开面纱走路
ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ 她的婆婆玛雅变成了宝丽,对玛雅婆婆的恐惧已经从她的脑海中消失了
ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ 他的主以爱和感情呼召他到他面前,他的心被话语充满喜乐
ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥ 她染上了红色主的爱,使她的脸红了。她被上师说服了。12
ਲਾਹਾ ਨਾਮੁ ਰਤਨੁ ਜਪਿ ਸਾਰੁ ॥ 以名字的形式吟唱宝石是真正的好处
ਲਬੁ ਲੋਭੁ ਬੁਰਾ ਅਹੰਕਾਰੁ ॥ 贪婪,贪婪和自我
ਲਾੜੀ ਚਾੜੀ ਲਾਇਤਬਾਰੁ ॥ 诽谤、诽谤、猥亵、诽谤都是恶行
ਮਨਮੁਖੁ ਅੰਧਾ ਮੁਗਧੁ ਗਵਾਰੁ ॥ 由于这些坏习惯,这个令人难以置信的生物变得盲目、愚蠢和迷失
ਲਾਹੇ ਕਾਰਣਿ ਆਇਆ ਜਗਿ ॥ 这个生物来到这个世界是为了得到名字的名字
ਹੋਇ ਮਜੂਰੁ ਗਇਆ ਠਗਾਇ ਠਗਿ ॥ 但成为玛雅的劳动者,玛雅欺骗并空手而归
ਲਾਹਾ ਨਾਮੁ ਪੂੰਜੀ ਵੇਸਾਹੁ ॥ 那纳克啊!真正的利润只来自以上帝的名义接受资本
ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥ 真正的罪人神赐给他真正的尊严。13
ਆਇ ਵਿਗੂਤਾ ਜਗੁ ਜਮ ਪੰਥੁ ॥ 生于世间,生灵正因跌落阎罗之道而毁于灭亡
ਆਈ ਨ ਮੇਟਣ ਕੋ ਸਮਰਥੁ ॥ 他没有能力摧毁执着
ਆਥਿ ਸੈਲ ਨੀਚ ਘਰਿ ਹੋਇ ॥ 如果一个卑微的人家里有很多钱
ਆਥਿ ਦੇਖਿ ਨਿਵੈ ਜਿਸੁ ਦੋਇ ॥ 富人和穷人都向他的财富鞠躬,向他鞠躬
ਆਥਿ ਹੋਇ ਤਾ ਮੁਗਧੁ ਸਿਆਨਾ ॥ 有很多钱的人也被认为是傻瓜
ਭਗਤਿ ਬਿਹੂਨਾ ਜਗੁ ਬਉਰਾਨਾ ॥ 没有奉献精神,整个世界都像妖怪一样四处游荡
ਸਭ ਮਹਿ ਵਰਤੈ ਏਕੋ ਸੋਇ ॥ 但所有生物中只有一位上帝,
ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥ 他在他赐予恩典的人的心中显明。14
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ 历代创造世界的上帝总是稳定的,没有敌意
ਜਨਮਿ ਮਰਣਿ ਨਹੀ ਧੰਧਾ ਧੈਰੁ ॥ 作为一种爱的形式,他没有生死的循环,不受世俗的职业束缚
ਜੋ ਦੀਸੈ ਸੋ ਆਪੇ ਆਪਿ ॥ 任何可见的东西都是它的形式
ਆਪਿ ਉਪਾਇ ਆਪੇ ਘਟ ਥਾਪਿ ॥ 他创造了自己,他自己位于每个人的心中
ਆਪਿ ਅਗੋਚਰੁ ਧੰਧੈ ਲੋਈ ॥ 他本人是隐形的,并以不同的方式与整个世界接触
ਜੋਗ ਜੁਗਤਿ ਜਗਜੀਵਨੁ ਸੋਈ ॥ 即使在瑜伽的练习中,世界的生命也是上帝
ਕਰਿ ਆਚਾਰੁ ਸਚੁ ਸੁਖੁ ਹੋਈ ॥ 真正的幸福是通过尽最大的奉献精神来实现的,
ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥ 但是不可能有一个无名生物的解放。15
ਵਿਣੁ ਨਾਵੈ ਵੇਰੋਧੁ ਸਰੀਰ ॥ 没有名字的生活就像抵抗你的身体
ਕਿਉ ਨ ਮਿਲਹਿ ਕਾਟਹਿ ਮਨ ਪੀਰ ॥ 你为什么不遇见主?他会带走你心中的痛苦
ਵਾਟ ਵਟਾਊ ਆਵੈ ਜਾਇ ॥ 众生之路一次又一次地走在世界的道路上
ਕਿਆ ਲੇ ਆਇਆ ਕਿਆ ਪਲੈ ਪਾਇ ॥ 它给世界带来了什么,它得到了什么好处
ਵਿਣੁ ਨਾਵੈ ਤੋਟਾ ਸਭ ਥਾਇ ॥ 没有名字,每个地方都有伤害
ਲਾਹਾ ਮਿਲੈ ਜਾ ਦੇਇ ਬੁਝਾਇ ॥ 只有当上帝赐给他智慧时,他才能得到名字的好处
ਵਣਜੁ ਵਾਪਾਰੁ ਵਣਜੈ ਵਾਪਾਰੀ ॥ 一个真正的商人以上帝的名义进行商业和贸易
ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥ 那么,一个众生怎么能没有名字呢?16
ਗੁਣ ਵੀਚਾਰੇ ਗਿਆਨੀ ਸੋਇ ॥ 他是真正的智者,他考虑终极真理的品质
ਗੁਣ ਮਹਿ ਗਿਆਨੁ ਪਰਾਪਤਿ ਹੋਇ ॥ 正是在品质上,他获得了知识
ਗੁਣਦਾਤਾ ਵਿਰਲਾ ਸੰਸਾਰਿ ॥ 世界上只有一个罕见的人会默想上帝,他是美德的赐予者
ਸਾਚੀ ਕਰਣੀ ਗੁਰ ਵੀਚਾਰਿ ॥ 只有通过上师的教诲,才能真正记住这个名字
ਅਗਮ ਅਗੋਚਰੁ ਕੀਮਤਿ ਨਹੀ ਪਾਇ ॥ 上帝的真正价值不能超越难以理解的心灵言语来判断


© 2017 SGGS ONLINE
error: Content is protected !!
Scroll to Top