Guru Granth Sahib Translation Project

guru-granth-sahib-chinese-page-929

Page 929

ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥ 神亲自差遣圣徒来到世上,说出他离你不远的真理
ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥ 那纳克啊!所有的困惑和恐惧都消失了,只有一种愤怒在所有众生身上闪耀。2
ਛੰਤੁ ॥ 爱好
ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ 在玛嘎希尔沙和波什的几个月里,寒冷的Shishir季节已经到来,主已经出现在内心世界
ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ 看到他,所有的烦躁都消失了,玛雅的所有纽带都被摧毁了
ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥ 仆人服侍了哈里查兰人,所有的愿望都通过直接与主见面而实现
ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ 每个人都赞美了那个无法瞄准的、神秘的、神圣的神,并用项链妆感到高兴
ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ 即使是雅玛也不会打扰那些希望戈文德的爱和奉献的人
ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥ 那纳克祈祷上帝与他结合的男人和女人的爱不会破裂。6
ਸਲੋਕ ॥ 什洛卡
ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ 找到丈夫和主的人的心从不分心
ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ 那纳克啊!正是由于圣徒的巧合,朋友主出现在他的心屋里。1
ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ 欢乐、幽默和音乐等都与心爱的人一起获得幸福
ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ 那纳克啊!通过唱诵Hari-Naam,已经获得了预期的结果。2
ਛੰਤੁ ॥ 爱好
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ Hemant季节对心灵非常好,Magh-Phalgun的月份非常好
ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ 我的朋友,主已经进入了心里,所以赞美他
ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ 我在脑海中默想着他,他来到了我的心里,我心中的圣人变得美丽而愉快
ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ 森林、草地、三个世界都变得快乐起来,我看得很着迷
ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ 我找到了我的师傅,我的愿望已经实现,因为我在脑海中念诵了他纯洁的名字和咒语
ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥ 纳纳克恳求你获得永恒的幸福,因为施里达尔已经找到了哈里形式的丈夫。7
ਸਲੋਕ ॥ 诗句
ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ 圣人是生物的帮手,他们将穿越世界的海洋
ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥ 那纳克啊!爱上帝之名的人被认为是最好的。1
ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ 那些认出神的人已经从世界上解放出来,他们是勇敢而强大的
ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ 那纳克啊!我向那些通过唱诵主而越过边界的人献祭。2
ਛੰਤੁ ॥ 爱好
ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ 上帝的脚坐在万有之上,他所有的悲伤和痛苦都消失了
ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ 那些以对上帝的奉献进入他们内心的人,他们运动的痛苦已经消失了
ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥ 它们被绿色吸收而自然凉爽,即使在短时间内,痣也不会忘记它们
ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥ 他们放弃了自我,来到了无所不能的贾格迪什瓦尔的脚下
ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ 我们向那个Govind鞠躬,美德的宝库,Shrirang,Swami,创造等
ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥ 那纳克祷告说:“主啊!怜悯我吧,你已经存在了很久了。8.1.6.8
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ 拉姆卡利玛哈拉 1 德干奥安卡鲁
ੴ ਸਤਿਗੁਰ ਪ੍ਰਸਾਦਿ ॥ 新萨蒂古尔普拉萨迪
ਓਅੰਕਾਰਿ ਬ੍ਰਹਮਾ ਉਤਪਤਿ ॥ 梵天起源于阿迦尔,
ਓਅੰਕਾਰੁ ਕੀਆ ਜਿਨਿ ਚਿਤਿ ॥ 一个在脑海中冥想形状的人
ਓਅੰਕਾਰਿ ਸੈਲ ਜੁਗ ਭਏ ॥ 许多山脉和时代诞生于大小和
ਓਅੰਕਾਰਿ ਬੇਦ ਨਿਰਮਏ ॥ 奥卡尔创造了吠陀经


© 2017 SGGS ONLINE
error: Content is protected !!
Scroll to Top