Guru Granth Sahib Translation Project

guru-granth-sahib-chinese-page-928

Page 928

ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ 那个戈文德的品质是无价的,他非常美丽、聪明、聪明和无所不知
ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ 幸运的是,我们得到了它,痛苦已经消失,所有的希望都实现了
ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ 那纳克祷告说:“主啊!来到祢的避难所,我的痛苦就消失了。2
ਸਲੋਕ ॥ 诗句
ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥ 没有圣人的陪伴,这个生物和女人浪费了整个生命,做了很多事情,陷入了混乱
ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥ 那纳克啊!根据先前业力的行为,玛雅将他绑在了依恋的温柔纽带中。1
ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥ 当上帝批准时,他与他融合,也分离自己
ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥ 那纳克啊!避难在全世界拥有极大荣耀的主。2
ਛੰਤੁ ॥ 爱好
ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ 夏季非常困难,Jyeshtha-Ashadh月份有很多热量
ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ 杜哈金让女人和女人对爱情的爱不满意,因为罗摩形式的丈夫不看她
ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥ 她看不到丈夫和上帝,她喜悦地哀悼。他的骄傲毁了他的一生
ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥ 她像一条没有水的鱼一样渴望,她的丈夫因为她对玛雅的依恋而对她生气
ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥ 她被罪恶吓坏了阴道,雅玛折磨她
ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥ 那纳克祷告说:“主啊!我拿走了你的燕麦,保护我,满足你所有的愿望。3
ਸਲੋਕ ॥ 什洛卡
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ 我敬畏我心爱的主,鼹鼠不会留在他身边,哪怕是很短的时间
ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥ 那纳克啊!这种本能本性根植于我的身心。1
ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥ 我一生的朋友Sajan-Prabhu抓住了我的手
ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥ 那纳克啊!主使我成为他脚下的仆人,成为一个祝福者。2
ਛੰਤੁ ॥ 爱好
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ 雨季非常宜人,在Sawan-Bhadon的月份里有欢乐
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ 乌云下着大雨,它们使湖泊和土地充满了芬芳的水
ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥ 耶和华像水一样弥漫在一切地方,心里和房子里充满了哈里的名字,他给了九个宝藏
ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥ 通过做Antaryami Swami的Simran,所有的氏族都得救了
ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥ 没有罪会影响那些在所爱之人的爱中清醒的人,因为怜悯的上帝总是饶恕的
ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥ 那纳克恳求说,他已经得到了丈夫和主,他总是讨他心悦。4
ਸਲੋਕ ॥ 什洛卡
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥ 当我见到上帝时,我徘徊在对他的希望和强烈渴望中
ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥ 那纳克说:“有没有萨扬圣人要去见上帝?1
ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ 没有上帝的联合,心里就没有平安,心里甚至一刻也没有平安
ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥ 那纳克啊!只有来到僧侣的庇护所,才能实现希望。2
ਛੰਤੁ ॥ 爱好
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ 当秋天在阿什温和卡提克的几个月到来时,心中有一种对哈里米兰的渴望
ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥ 我四处游荡,想见他,当上帝找到一个品质的仓库时
ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ 没有心爱的主,所有的幸福都褪色了,项链和手镯都是应受谴责的
ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥ 美丽、智慧、聪明的主知道一切,没有他,我就像一具没有呼吸的尸体
ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥ 我心中有一种对上帝结合的渴望,我一直在看十个方向
ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥ 那纳克祈祷说:“美德之主啊!加入你自己。5
ਸਲੋਕ ॥ 什洛卡
ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥ 身心升起了平安,所有的烦躁都熄灭了,心也变冷了
ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥ 那纳克啊!完美的主已经找到,它摧毁了二元性和混乱。1


© 2017 SGGS ONLINE
error: Content is protected !!
Scroll to Top