Guru Granth Sahib Translation Project

guru-granth-sahib-chinese-page-925

Page 925

ਰਾਮਕਲੀ ਮਹਲਾ ੫ ॥ 拉姆卡利玛哈拉 5
ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ 哦,我的心!默想上帝,一刻也不要忘记他
ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥ 把心爱的罗摩放在心里和喉咙里,荣耀他
ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥ 把那个至高无上的存在,至高无上的婆罗门,至高无上的神,留在你的心里
ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥ 他都是解救恐惧,毁灭罪恶,难以忍受的痛苦,驳斥生死轮回
ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ 继续思考Jagdish,Ish,Gopal,Madho Govind的品质
ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥ 那纳克的要求是,在圣徒的陪伴下,他应该日夜被记住。1
ਚਰਨ ਕਮਲ ਆਧਾਰੁ ਜਨ ਕਾ ਆਸਰਾ ॥ 上帝脚下的莲花是奉献者的避难所
ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ 上帝的无限名字是财富和幸福的宝库
ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥ 主的名字叫尼迪,念诵纳拉扬的名字是享受一切汁液
ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥ 通过呼吸来冥想这个名字是它的汁液、形式、颜色和无限的仓库
ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ 主的名字是摧毁所有罪孽的赎罪,而名字本身就是消除对雅玛的恐惧的人
ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥ 那纳克祈祷上帝脚下的莲花是奴隶的生命标志。2
ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥ 哦,我的主!你的品质是无限的,但没有人知道你的品质
ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥ 嘿,迪恩达亚尔!看到和聆听祢美妙的里拉,奉献者赞美祢的荣耀
ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥ 至高无上的神啊!众生都在禅修你
ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥ 仁慈的上帝啊!你只是一个人的给予者,所有其他生物都是你的恩人
ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ 神赐予荣耀的那一位是圣人、圣人和智者
ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥ 那纳克祷告说:“主啊!你所怜悯的人认识你。3
ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥ 我作为一个毫无价值的孤儿来到你的避难所
ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥ 我把我的名字献给我的古鲁德夫,他提醒了我我的名字
ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥ 上师给了我naam-daan,通过唱诵,所有的愿望都得到了满足,我变得快乐了
ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥ 这个名字熄灭了我所有的烦恼,找到了内心的平静,团结了永远分离的人
ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥ 我高举真神的荣耀,它给人心带来了喜乐、喜乐和自发的幸福
ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥ 那纳克恳求我从完美的上师那里得到了主的名字。4.2
ਰਾਮਕਲੀ ਮਹਲਾ ੫ ॥ 拉姆卡利玛哈拉 5
ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ 一个人应该每天早上醒来,和圣徒一起唱“Anhad”这个词
ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ 通过上师的教导念诵Hari-Naam,所有的罪恶和缺陷都被消除了
ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ 记住Hari-Naam,喝Namamrit并日夜崇拜他
ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ 通过在主的脚下行走,可以获得瑜伽、慈善和善行的果实
ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ 所有的悲伤都被仁慈的主的爱和奉献所消除
ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥ 那纳克祈祷,通过默想主神,活人可以跨越世界的海洋。1
ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥ 嘿,戈文德!你是幸福的海洋,所有的奉献者都在不断赞美和赞美你
ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥ 通过站在上师的脚下,他们得到了极大的喜悦、幸福和许多幸福
ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ 主仁慈地保护了他们,除去了他们所有的痛苦,并给了他们幸福的宝藏
ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ 通过触摸主的脚,所有的困惑和恐惧都被消除了,舌头继续吟唱Hari-Naam
ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥ 那些记得一位上帝并赞美那一位上帝的奉献者,他们到处都能看到一位上帝


© 2017 SGGS ONLINE
error: Content is protected !!
Scroll to Top