Guru Granth Sahib Translation Project

guru-granth-sahib-chinese-page-923

Page 923

ਰਾਮਕਲੀ ਸਦੁ 拉姆卡利•萨杜
ੴ ਸਤਿਗੁਰ ਪ੍ਰਸਾਦਿ ॥ 新萨蒂古尔普拉萨迪
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥ 上帝是整个世界的赐予者,他是一个奉献者,位于所有三个世界
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥ (上师阿玛达斯•吉)通过上师这个词沉浸在终极真理中,除了终极真理之外,别无他法
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥in 他不认识别人,过去常常通过上师的话默想一位主的名字
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥ 在上师Nanak Dev Ji和Guru Angad Dev Ji的恩典下,Guru Amardas Ji获得了最终的头衔(奉献)
ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥ 当上师(Amardas Ji)沉浸在Ram的名下时,他被召唤死亡,他的光与paramjyoti融合在一起
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥ 古鲁阿玛尔•达斯吉(Amar Das ji)发现上帝通过奉献,他是不朽的,阿塔尔和阿多尔塔库尔在世界上。1
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥ 上师(阿玛达斯•吉)欣然接受了上帝的许可,并同意走向主
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥ 萨蒂古鲁(阿玛达斯吉)恳求上帝,我祈求你为我感到羞耻
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥ 嘿哈里!羞辱你的仆人,给我你的圣名,
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥ 谁是时间和天使的毁灭者,并在最后一刻成为同伴
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥ 当萨蒂古鲁(阿玛达斯吉)恳求时,主听到了他的祈祷
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥ 上帝仁慈地将萨蒂古鲁(阿玛达斯吉)与他合并,并开始说你是有福的,我祝贺你。2
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥ 在去世上之前,上师(阿玛达斯•吉)说:“我的锡克教徒,儿子和兄弟们!听我说,我的主有一个旨意,我现在与他融合
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥ 上师得到了上帝的祝福,主在赞美他
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ 他是至高无上的奉献者和萨蒂古鲁普鲁沙,他欣然接受了主的旨意
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥ 在他的脑海中,有无尽的欢呼声,主用自己的怀抱拥抱他
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥ (萨蒂古鲁说)你是我的儿子、兄弟和家人,在心里想一想
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥ 写在上帝法庭上的命令是无法避免的,所以现在上师(Amardas Ji)要去找主。3
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ 萨古鲁•阿玛达斯一觉得合适,就把家人叫到他身边,说:
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥ 我死后不要哭,我一点也不爱哭
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ 喜欢朋友名誉的人,就是对朋友的荣誉感到高兴,朋友被装饰在主的院子里,他的好心人应该高兴而不是哭泣
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥ 我的儿子和兄弟们啊!想想看,上帝正在使Satiguru成为美的象征
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ Satiguru Amardas ji一获胜就将Shri (Guru) Ramdas ji安置在上师的宝座上,
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥ 他把他的锡克教儿子和亲戚放在斯里古鲁拉姆达斯吉的脚下。4
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ 在jyoti-jyot结束时,Satiguru Amardas ji说,在我之后,做单词kirtan
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥ 《普拉纳斯》的阅读将是通过邀请上帝的熊猫即圣徒和哈里的基尔坦故事来阅读《普拉纳斯》
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥ 读着哈里的故事,听着哈里这个名字,上师喜欢玩哈里的颜色
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ 把我的骨灰放在哈里先生里,将在萨桑中赞美主,充满身体,充满身体,充满身体,点亮灯,点灯
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ 正如我爱上帝一样,萨蒂古鲁说:“我找到了至高无上的上帝,我正在与他融合
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥ Satiguru Amardas ji让Sodhi Ramdas与Baba Budha Ji结婚,并给了他所有人共有的真理,名字和话语。5


© 2017 SGGS ONLINE
error: Content is protected !!
Scroll to Top