Guru Granth Sahib Translation Project

guru-granth-sahib-chinese-page-906

Page 906

ਤੀਰਥਿ ਭਰਮਸਿ ਬਿਆਧਿ ਨ ਜਾਵੈ ॥ 即使去朝圣,疾病也不会消失
ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥ 没有上帝的名字,一个人怎么能获得幸福呢?4
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ 无论男人如何努力,他都无法控制自己的精液
ਮਨੂਆ ਡੋਲੈ ਨਰਕੇ ਪਾਈ ॥ 他的思绪飘忽不定,他掉进了地狱
ਜਮ ਪੁਰਿ ਬਾਧੋ ਲਹੈ ਸਜਾਈ ॥ 他遭受了在亚马普里被捆绑的惩罚,
ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥ 没有名字,头脑一直在燃烧。5
ਸਿਧ ਸਾਧਿਕ ਕੇਤੇ ਮੁਨਿ ਦੇਵਾ ॥ 有多少悉达寻求者、圣贤和神灵
ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥ 你不能通过固执来满足你心灵的渴求
ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥ 那些默想道的人,仍然全神贯注于为上师服务,
ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥ 他们的身心变得纯洁,他们的骄傲消失了。6
ਕਰਮਿ ਮਿਲੈ ਪਾਵੈ ਸਚੁ ਨਾਉ ॥ 靠着上帝的恩典,得到上师的人得到了真理的名字
ਤੁਮ ਸਰਣਾਗਤਿ ਰਹਉ ਸੁਭਾਉ ॥ 主!我怀着极大的敬畏和
ਤੁਮ ਤੇ ਉਪਜਿਓ ਭਗਤੀ ਭਾਉ ॥ 正是从你那里产生了奉献的感觉
ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥ 我从上师那里接受Hari-naam的咒语,并继续唱诵它。7
ਹਉਮੈ ਗਰਬੁ ਜਾਇ ਮਨ ਭੀਨੈ ॥ 沉浸在心灵的名字和汁液中,可以消除自我和骄傲
ਝੂਠਿ ਨ ਪਾਵਸਿ ਪਾਖੰਡਿ ਕੀਨੈ ॥ 真理不是通过虚伪和撒谎获得的
ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥ 没有言语和上师,真理之家就无法实现
ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥ 那纳克啊!成为上师的面孔,冥想至高无上的存在。8.6
ਰਾਮਕਲੀ ਮਹਲਾ ੧ ॥ 拉姆卡利玛哈尔 1
ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥ 哦,无辜的生物!就像你来了一样,你必须离开这里。就像你出生一样,你必须死
ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥ 当你享受果汁时,它就越痛苦。忘记你的名字,你掉进了世界的海洋。1
ਤਨੁ ਧਨੁ ਦੇਖਤ ਗਰਬਿ ਗਇਆ ॥ 看到你的身体和财富,你被困在骄傲中
ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥ 你因为忘记了自己的名字而变得困惑,增加了你对金、银和美女的爱。1.留在这里
ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥ 你没有美德、美德、克制和谦虚,鬼魂的身体在笼子里干涸,变成了木头
ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥ 没有慈善,没有朝圣,没有束缚,没有圣人和伟人的陪伴,生命徒劳地过去了。2
ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥ 被困在贪婪中,你忘记了名字,这导致了一个生死轮回
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥ 当雅玛抓住并杀死他时,这个生物不在乎,走向死亡之口。3
ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥ 你日日夜夜地躺在亵渎、诽谤和嫉妒中,以至于你心中既没有名字,也没有怜悯所有人
ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥ 没有上师的话,你就无法移动或得到尊重。没有拉姆的名字,你必须下地狱。4
ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥ 一瞬间,你打扮得像个疯子,沉浸在迷恋和罪恶中
ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥ 看到玛雅在这里和那里蔓延,你已经沉浸在执着中。5
ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥ 你扩展了大罪混乱,在没有知识这个词的情况下是妄想
ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥ 你对一种重大疾病深感悲痛。接受上师的教诲,你的疾病就会消失。6
ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥ 当一个物质主义者看到幸福和财富进入房子时,他的思想就变成了骄傲的受害者
ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥ 当赐予这身体和财富的上帝收回它时,焦虑和悲伤就会在他的脑海中升起。7
ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥ 最后一刻什么都没有,看到的都是他的玛雅
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥ Adipurush Prabhu是巨大的,通过将Hari-Naam放在心脏中,人们可以穿越bhavasagar的海洋。8
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥ 哦,我的上帝!他在向谁哭泣他已故的亲戚?你自己掉进了海里
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥ 看到他的家人,玛雅人,美丽的房屋和宫殿,这个物质主义的生物被困在一个浪费的陷阱中。9


© 2017 SGGS ONLINE
error: Content is protected !!
Scroll to Top