Guru Granth Sahib Translation Project

guru-granth-sahib-chinese-page-905

Page 905

ਜਿਸੁ ਗੁਰ ਪਰਸਾਦੀ ਨਾਮੁ ਅਧਾਰੁ ॥ 靠着上师的恩典,他找到了上帝名字的基础,
ਕੋਟਿ ਮਧੇ ਕੋ ਜਨੁ ਆਪਾਰੁ ॥੭॥ 在数以百万计的人中,几乎没有人是上帝的奉献者。7
ਏਕੁ ਬੁਰਾ ਭਲਾ ਸਚੁ ਏਕੈ ॥ 无论世界上有好有坏,只有一位神是真理
ਬੂਝੁ ਗਿਆਨੀ ਸਤਗੁਰ ਕੀ ਟੇਕੈ ॥ 哦,明智!通过诉诸萨古鲁来了解这个秘密
ਗੁਰਮੁਖਿ ਵਿਰਲੀ ਏਕੋ ਜਾਣਿਆ ॥ 通过接受上师的布道,一个罕见的人已经理解了一位上帝
ਆਵਣੁ ਜਾਣਾ ਮੇਟਿ ਸਮਾਣਿਆ ॥੮॥ 他已经从运动中消失了,融入了真相。8
ਜਿਨ ਕੈ ਹਿਰਦੈ ਏਕੰਕਾਰੁ ॥ 谁的心里有一个声音,
ਸਰਬ ਗੁਣੀ ਸਾਚਾ ਬੀਚਾਰੁ ॥ 他默想一切品质的真神
ਗੁਰ ਕੈ ਭਾਣੈ ਕਰਮ ਕਮਾਵੈ ॥ 那纳克啊!这样的生物按照上师的意志行事,
ਨਾਨਕ ਸਾਚੇ ਸਾਚਿ ਸਮਾਵੈ ॥੯॥੪॥ 它融合成终极真理。6.4
ਰਾਮਕਲੀ ਮਹਲਾ ੧ ॥ 拉姆卡利玛哈尔 1
ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥ 哈达瑜伽的动作和对感官的控制削弱了身体
ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥ 即使通过禁食和忏悔,头脑也不会得到满足
ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥ 没有人能像拉姆的名字那样到达。1
ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥ 哦,我的心!服侍上师,与奉献者团契
ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ ॥ 通过喝哈里的汁液,即使是残忍的山药也不会靠近,即使是玛雅形态的蛇也无法蜇人。1.留在这里
ਵਾਦੁ ਪੜੈ ਰਾਗੀ ਜਗੁ ਭੀਜੈ ॥ 全世界都在进行辩论,并继续对拉加斯和音乐感到满意
ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥ 该生物体继续通过落入三重玛雅人的毒药而出生和死亡
ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥ 没有拉姆的名字,一个人要忍受巨大的痛苦。2
ਚਾੜਸਿ ਪਵਨੁ ਸਿੰਘਾਸਨੁ ਭੀਜੈ ॥ 瑜伽士执行调息,很高兴坐在体式上
ਨਿਉਲੀ ਕਰਮ ਖਟੁ ਕਰਮ ਕਰੀਜੈ ॥ 他还继续做新的业力和六种哈达瑜伽行为,但
ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥ 没有拉姆的名字,他吃的是无用的酱汁
ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥ 当工作愤怒等五种疾病的火焰继续在心中燃烧时,怎么会有耐心呢
ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥ 内心深处有很多性吸引力,那么如何才能尝到生活的滋味呢
ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥ 通过成为古尔穆克,一个人可以赢得身体的堡垒。4
ਅੰਤਰਿ ਮੈਲੁ ਤੀਰਥ ਭਰਮੀਜੈ ॥ 由于头脑中的污垢,在牙齿上徘徊是没有用的
ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥ 如果心不净,排便有什么意义
ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥ 命运如此,那该怪谁呢?5
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ 不吃的人,斋戒。他只会伤害他的身体
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥ 没有上师的知识,就没有众生的成就
ਮਨਮੁਖਿ ਜਨਮੈ ਜਨਮਿ ਮਰੀਜੈ ॥੬॥ 一个自愿的有机体在运动的循环中诞生和死亡。6
ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥ 人们应该通过询问萨古鲁来与奉献者联系
ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥ 如果心仍然沉浸在上帝中,那么它就会从出生和死亡中解脱出来
ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥ 做其他宗教行为而不念诵拉姆的名字是没有好处的。7
ਊਂਦਰ ਦੂੰਦਰ ਪਾਸਿ ਧਰੀਜੈ ॥ 抛开头脑像老鼠一样发出声音的想法
ਧੁਰ ਕੀ ਸੇਵਾ ਰਾਮੁ ਰਵੀਜੈ ॥ 名叫拉姆的西姆兰是真正的服务
ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥ 那纳克祷告说:“主啊!请给我这样的捐款,这样我就可以以我的名义获得捐款。8.5
ਰਾਮਕਲੀ ਮਹਲਾ ੧ ॥ 拉姆卡利玛哈尔 1
ਅੰਤਰਿ ਉਤਭੁਜੁ ਅਵਰੁ ਨ ਕੋਈ ॥ 除了上帝,除了上帝之外,没有人会生产植物和其他生物
ਜੋ ਕਹੀਐ ਸੋ ਪ੍ਰਭ ਤੇ ਹੋਈ ॥ 所提到的一切都是从上帝生的
ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥ 千古以来唯一真实的神就是真理,
ਉਤਪਤਿ ਪਰਲਉ ਅਵਰੁ ਨ ਕੋਈ ॥੧॥ 除了他之外,没有人创造和毁灭宇宙。1
ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥ 我的塔库尔是如此严肃,
ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥ 无论谁吟诵它,幸福都已归他所有。记住哈里的名字并不能成为山的箭。1.留在这里
ਨਾਮੁ ਰਤਨੁ ਹੀਰਾ ਨਿਰਮੋਲੁ ॥ 耶和华的名字是珍贵的宝石和钻石,
ਸਾਚਾ ਸਾਹਿਬੁ ਅਮਰੁ ਅਤੋਲੁ ॥ 那位真正的师父是不朽的,无与伦比的
ਜਿਹਵਾ ਸੂਚੀ ਸਾਚਾ ਬੋਲੁ ॥ 他的舌头是纯洁的,他的话是真理
ਘਰਿ ਦਰਿ ਸਾਚਾ ਨਾਹੀ ਰੋਲੁ ॥੨॥ 他的房子门总是真实的,没有干扰。2
ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥ 有的坐在山上,有的坐在山洞里等等
ਨਾਮੁ ਬਿਸਾਰਿ ਪਚਹਿ ਅਭਿਮਾਨੁ ॥ 这样的人因忘记名字而骄傲地受苦
ਨਾਮ ਬਿਨਾ ਕਿਆ ਗਿਆਨ ਧਿਆਨੁ ॥ 没有上帝的名字,知识和冥想就没有重要性
ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥ 古尔穆克成为真理法庭上的装饰对象。3
ਹਠੁ ਅਹੰਕਾਰੁ ਕਰੈ ਨਹੀ ਪਾਵੈ ॥ 一个固执和傲慢的人不会获得真理
ਪਾਠ ਪੜੈ ਲੇ ਲੋਕ ਸੁਣਾਵੈ ॥ 有人阅读宗教文本的文本并背诵给人们听


© 2017 SGGS ONLINE
error: Content is protected !!
Scroll to Top