Guru Granth Sahib Translation Project

guru-granth-sahib-chinese-page-9

Page 9

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ 然而,诚实而知足的人在赞美你,甚至勇敢的人也在赞美你的品质。
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥ 通过历代吠陀经的研究,学者和圣人等,呼唤你的名声。
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ 吸引心灵的女性正在天堂、死亡和阴间荣耀你。
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ 你所造的十四颗宝玉,六十八次世间的朝圣,也都在赞美你。
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥ 武士、摩诃巴利士、武士也在歌颂你,四大本源也在歌颂你的荣耀。
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ Navkhand、岛屿和宇宙等的生物也在唱着你在这个世界上创造和建立的歌曲。
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ 那些喜欢你并在你爱中的人,那些奉献者赞美你。
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ 还有更多的人在赞美你,他们并没有出现在我的脑海中。
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ Sri Guru Nanak Dev ji 说我应该怎么看待他。
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ 尼兰卡的真面目在过去,他仍然是真正尊重的人。
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ 再在未来,同样的真实形式将是创造这个世界的那个人,它既不灭亡也不毁灭。
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ 造物主,至高无上的灵魂,通过不同类型的颜色和不同类型的摩耶,创造了动物、鸟类等、生物等,按照他的意愿看到他所做的创造。
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ 他做他喜欢的事,再一次没有人命令他。
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥ 哦那纳克! 他是万王之王,听他指挥是理所当然的。 1॥
ਆਸਾ ਮਹਲਾ ੧ ॥ 阿萨•马哈拉||
ਸੁਣਿ ਵਡਾ ਆਖੈ ਸਭੁ ਕੋਇ ॥ 哦无形的形式! 听到(从经文和学者那里)每个人都告诉你很大。
ਕੇਵਡੁ ਵਡਾ ਡੀਠਾ ਹੋਇ ॥ 但它有多大,只有一个人才能知道是否有人见过你或见过你。
ਕੀਮਤਿ ਪਾਇ ਨ ਕਹਿਆ ਜਾਇ ॥ 事实上,没有人能够估量出那尊神之形体的价值,也无法说它有什么结束,因为他是无限的,无限的。
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ 那些找到了你荣耀的尽头,也就是知道了你的本性的人,与你密不可分。 1॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ 我的饥荒人啊! 你至高无上,本性稳定,是美德的宝库。
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ 没有人知道你是如此庞大 II 1 II 保持 II
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ 所有的学者一起试图知道你的结局。
ਸਭ ਕੀਮਤਿ ਮਿਲਿ ਕੀਮਤਿ ਪਾਈ ॥ 所有的学者一起试图知道你的结局。
ਗਿਆਨੀ ਧਿਆਨੀ ਗੁਰ ਗੁਰਹਾਈ ॥ Shastravata(沙斯特拉瓦塔意思是武器),调息法,Guru(咕噜意思是大师)和Guru Guru saheb(大师的师祖)
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ 一根稻草也无法解释你的荣耀。 2
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ 一切善德,一切苦行,一切善行。
ਸਿਧਾ ਪੁਰਖਾ ਕੀਆ ਵਡਿਆਈਆ ॥ Siddha - 与人的成就相等的伟大
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ 没有你的恩典,没有人能够获得上述品质的成就。
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ 如果这些吉祥品质是靠着上天的恩惠获得的,那么没有人能阻止任何人。 3
ਆਖਣ ਵਾਲਾ ਕਿਆ ਵੇਚਾਰਾ ॥ 如果有人说,饥荒人啊! 如果我能述说你的荣耀,这个可怜的人还能说什么?
ਸਿਫਤੀ ਭਰੇ ਤੇਰੇ ਭੰਡਾਰਾ ॥ 因为天啊! 您赞美的宝藏充满了吠陀经、经典和您的奉献者的心中。
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ 你给谁智慧来赞美自己,别人能用他们做什么?
ਨਾਨਕ ਸਚੁ ਸਵਾਰਣਹਾਰਾ ॥੪॥੨॥ Guru Nanak ji 说是至高无上的神,他是美化每个人的那位 II 4 II 2
ਆਸਾ ਮਹਲਾ ੧ ॥ 阿萨•马哈拉
ਆਖਾ ਜੀਵਾ ਵਿਸਰੈ ਮਰਿ ਜਾਉ ॥ 哦妈妈! 只要念诵至尊主的名字我就活着,当我忘记这个名字时,我认为自己已经死了; 也就是说,我只奉主的名感到幸福,但我很悲伤。
ਆਖਣਿ ਅਉਖਾ ਸਾਚਾ ਨਾਉ ॥ 但是这个真名很难说。
ਸਾਚੇ ਨਾਮ ਕੀ ਲਾਗੈ ਭੂਖ ॥ 如果对主的真名有渴望(饥饿)
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥ 所以那个欲望摧毁了所有的悲伤。 1॥
ਸੋ ਕਿਉ ਵਿਸਰੈ ਮੇਰੀ ਮਾਇ ॥ 所以妈妈! 那我为什么要忘记这样的名字呢?
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ 那个领主是萨提亚,他的名字也是萨提亚。 , 1॥ 停留
ਸਾਚੇ ਨਾਮ ਕੀ ਤਿਲੁ ਵਡਿਆਈ ॥ 至高无上灵魂的真名的叮当声只是荣耀:仅仅是上帝真名稻草的荣耀:
ਆਖਿ ਥਕੇ ਕੀਮਤਿ ਨਹੀ ਪਾਈ ॥ (Vyasadi Muni) 说这个累了,但他们一直无法知道它的重要性。
ਜੇ ਸਭਿ ਮਿਲਿ ਕੈ ਆਖਣ ਪਾਹਿ ॥ 如果宇宙中的所有生物都开始一起赞美上帝
ਵਡਾ ਨ ਹੋਵੈ ਘਾਟਿ ਨ ਜਾਇ ॥੨॥ 所以它不因赞美而增加,也不因亵渎而减少。 2
ਨਾ ਓਹੁ ਮਰੈ ਨ ਹੋਵੈ ਸੋਗੁ ॥ 尼兰卡永远不会死,也不会悲伤。
ਦੇਦਾ ਰਹੈ ਨ ਚੂਕੈ ਭੋਗੁ ॥ 他不断地为世界上的生物提供食物和饮料,这在他的商店里永无止境。
ਗੁਣੁ ਏਹੋ ਹੋਰੁ ਨਾਹੀ ਕੋਇ ॥ 像 Daneshwar Paramatma 这样的品质只存在于他身上,而不存在于其他任何人身上。
ਨਾ ਕੋ ਹੋਆ ਨਾ ਕੋ ਹੋਇ ॥੩॥ 以前从来没有过这样的神,将来也不会有。 3
ਜੇਵਡੁ ਆਪਿ ਤੇਵਡ ਤੇਰੀ ਦਾਤਿ ॥ 与至尊灵魂本身一样伟大,他的祝福也同样伟大。


© 2017 SGGS ONLINE
error: Content is protected !!
Scroll to Top