Guru Granth Sahib Translation Project

guru-granth-sahib-chinese-page-81

Page 81

ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥ 他们认为毒药形式的世界口味是苍白的。
ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥ 当我的哥帕尔帕布对我友善时,我的头脑接受了 Satsangti 作为这个名字的基础。
ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥ 主爱的奉献者获得所有的幸福和极大的幸福。 他把哈里这个名字的宝石放在心里。
ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥ 哦那纳克! 主,生命的根基,一刻也没有忘记。 他们一直通过念诵他​​的名字来生存。 3॥
ਡਖਣਾ ॥ 达赫纳
ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ 天啊 ! 你只会遇到那些让你成为你的人。
ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥ 哦那纳克! 主自己因从奉献者那里听到他的荣耀而着迷。
ਛੰਤੁ ॥ 恰图
ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥ 奉献者通过取悦上帝之爱的令人陶醉的药草而陷入了他们的错觉
ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ 靠着圣徒的恩宠,他因拥抱无量的上帝而获得荣耀。
ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਯ੍ਯਣ ਕਰਿ ਵਸਿ ਭਏ ॥ 他在主的峡谷中获得荣耀,他的所有苦难都因这个名字而被摧毁。 由于他的虔诚品质,主已经在他的控制之下。
ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥ 哥宾得高兴的时候,所有的幸福都在他的脑海里安顿下来,生死轮回被打破了。
ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥ 一个灵魂形式的女人和她的 satsangi 朋友一起唱了 Mangal。 他的愿望已经实现。 现在她不会落入玛雅的幻觉中了。
ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥ 哦那纳克! 亲爱的主握着谁的手,大海没有碰过他 4॥
ਡਖਣਾ ॥ 达赫纳
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥ 神的名是无价的。 没有人知道它的价值。
ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥ 谁的命运线出现在他们的头上,哦那纳克! 他们享受上帝的爱。
ਛੰਤੁ ॥ 恰图
ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥ Harinam是如此纯净,以至于那些用嘴说出来的人变得纯净。 凡听主名的人都是有福的,写下主名荣耀的全族人都穿越宇宙的海洋。
ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥ 那些得到圣徒陪伴的人,他们全神贯注于上帝的名义,并想到上帝。
ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥ 那些冥想婆罗门的人,他们的生活很成功,他们受到塔库尔的极大祝福。
ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥ 上帝通过握住他们的手来祝福他们,将他们从尤尼斯的运动中解放出来,不会陷入生死的束缚。
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ 通过遇见善良和仁慈的上师,欲望、愤怒、贪婪、执着和自我都被摧毁了。
ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥ 天下之主莫名其妙,他的荣耀无法形容。 那纳克为他牺牲了他的整个身心。 这就是他牺牲它的原因。 5 1॥3
ਸਿਰੀਰਾਗੁ ਮਹਲਾ ੪ ਵਣਜਾਰਾ 斯里拉古玛哈拉 4
ੴ ਸਤਿ ਨਾਮੁ ਗੁਰ ਪ੍ਰਸਾਦਿ ॥ 萨蒂纳穆·古普拉萨迪
ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ Hari-Hari' 这个名字是创造这个宇宙的上帝中最好的。
ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥ Hari-Parmeshwar 维护所有生物,Rama 无所不在。
ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥ 这就是为什么一个人应该经常默想那位上帝。 因为除了他之外,没有其他生命可以支持。
ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥ 那些把心留在摩耶的幻象中的人,他们离开了世间的一切,在死亡的时候悲伤地哀叹。
ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥ 哦那纳克! 那些念诵上帝之名的人——西姆兰,上帝之名在最后时刻成为他们的伴侣。 1॥
ਮੈ ਹਰਿ ਬਿਨੁ ਅਵਰੁ ਨ ਕੋਇ ॥ 除了我的上帝,我没有其他支持。
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥ 哦,我亲爱的朋友! 只有在上师的庇护下才能获得上帝。 只有当人的运气好时才能找到上帝。॥1॥ 敬请关注


© 2017 SGGS ONLINE
error: Content is protected !!
Scroll to Top