Guru Granth Sahib Translation Project

guru-granth-sahib-chinese-page-80

Page 80

ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥ 只有最优秀的人才能找到过去出生吉祥的上帝,他从长期的分离中解脱出来,与他的上帝融合。
ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥ 在我的脑海中,一种信念已经升起,它无处不在,从里到外。
ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥ 那纳克教导我亲爱的朋友,注意! 生活在圣徒的陪伴下。 4॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥ 哦,我亲爱的朋友! 因此,全神贯注于哈里的爱心奉献中。
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ 哦,我亲爱的朋友! 就像鱼只有混水才能生存。
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥ 那些通过甘露以上帝的名义喝水而感到满足的人,所有的幸福都存在于他们的脑海中。
ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥ 他到达上帝面前,唱着上帝的吉祥歌。 Satguru 对他们感到满意,他们的愿望得到满足。
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥ 主将他们与祂联合。 主,世界的主,将他的名字赐给他,他是新资金的给予者。
ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥ 锡克教圣人 Nanak 解释 Hari Prem Bhagati Manu Leena 5॥1॥2॥
ਸਿਰੀਰਾਗ ਕੇ ਛੰਤ ਮਹਲਾ ੫ 斯里拉古玛哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 Satguru 的恩典找到。
ਡਖਣਾ ॥ 达赫纳
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥ 我心爱的主住在我的内在。 那我怎么看他?
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥ 哦那纳克! 靠着圣徒的庇护,生命的根基就被主得着了。 , 1॥
ਛੰਤੁ ॥ 恰图
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥ 爱主莲花足的限度在圣徒的心中。
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ 爱玛雅是违背尊严和政策的。
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥ 主的奉献者不喜欢这种相反的限制。 没有主的darshan,祂的信徒怎能忍耐片刻?
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ 就像鱼在没有水的情况下痛苦地死去,同样地,主的奉献者的身心也没有名字而死去。
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ 亲爱的主,以我的生命为基础! 加入我,在圣徒的聚会中一起荣耀你。
ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥ 那纳克大人! 怜悯我,因为我的身心可能会被你的形式所吸收。 1॥
ਡਖਣਾ ॥ 达赫纳
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥ 除了那位大人,我没有看到任何其他人
ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥ 哦那纳克! 见到 Satguru 后,我的门就打开了。 现在我知道上帝是无所不在的。 1॥
ਛੰਤੁ ॥ 恰图
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ 圣徒之主啊! 你的话非常优美和宏大。 一个人应该只考虑言语。
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥ 那些用呼吸和食物念诵主名的人,他们对主有完全的信心。
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ 天啊 ! 我们为什么要忘记你? 无限美德的主啊! 你是我的生命 那你为什么要被遗忘呢?
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ 我的主给了我想要的结果。 他知道我内心的痛苦。
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥ 孤儿之主啊! 你总是和所有的众生在一起。 通过记住你的名字,人类的出生不会像赌博一样白费。
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥ 这是那纳克在主面前的祷告,主啊! 请从宇宙的海洋穿越我2
ਡਖਣਾ ॥ 达赫纳
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ 哦那纳克! 只有那个人沐浴在圣徒脚下的尘土中,主对他们是慈悲的。
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥ 那些以哈里之名获得财富的人,明白他们拥有一切。 1॥
ਛੰਤੁ ॥ 恰图
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ 世界之主的居所非常美丽。 它是主的奉献者的居所。 主的奉献者生活在希望到达那个美丽的地方。
ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥ 他全神贯注地用他的思想和身体念诵主的名字。 他们喝了hari-rasa,变得永远稳定。


© 2017 SGGS ONLINE
error: Content is protected !!
Scroll to Top