Guru Granth Sahib Translation Project

guru-granth-sahib-chinese-page-801

Page 801

ਹਰਿ ਭਰਿਪੁਰੇ ਰਹਿਆ ॥ 上帝无处不在
ਜਲਿ ਥਲੇ ਰਾਮ ਨਾਮੁ ॥ 罗摩的名字存在于水和泥土中
ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ 人们应该歌颂哈里,他每天都在摧毁痛苦。1.呆在那里
ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ 上帝使我们的出生成功
ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ 因为我们吟唱了悲伤的毁灭者
ਗੁਰੁ ਭੇਟਿਆ ਹੈ ਮੁਕਤਿ ਦਾਤਾ ॥ 我们找到了一位解放者大师
ਹਰਿ ਕੀਈ ਹਮਾਰੀ ਸਫਲ ਜਾਤਾ ॥ 哈里使我们的人生旅程成功,
ਮਿਲਿ ਸੰਗਤੀ ਗੁਨ ਗਾਵਨੋ ॥੧॥ 因此,他们一起继续歌颂哈里。1
ਮਨ ਰਾਮ ਨਾਮ ਕਰਿ ਆਸਾ ॥ 我的心!希望拉姆的名字,
ਭਾਉ ਦੂਜਾ ਬਿਨਸਿ ਬਿਨਾਸਾ ॥ 它将破坏二元性
ਵਿਚਿ ਆਸਾ ਹੋਇ ਨਿਰਾਸੀ ॥ 一个在希望中受挫的人,
ਸੋ ਜਨੁ ਮਿਲਿਆ ਹਰਿ ਪਾਸੀ ॥ 他找到了神
ਕੋਈ ਰਾਮ ਨਾਮ ਗੁਨ ਗਾਵਨੋ ॥ 谁赞美拉姆的名字
ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥ 纳纳克摸了摸自己的脚。2.1.7.4.6.7.17
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧ 拉古•比拉夫卢•马哈拉 5 乔普德加鲁 1
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਨਦਰੀ ਆਵੈ ਤਿਸੁ ਸਿਉ ਮੋਹੁ ॥ 我对我所看到的着迷
ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ 坚不可摧的主啊!我怎么认识你
ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥ 请指导我和
ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥ 把它放在萨杜团契的膝盖上。1
ਕਿਉ ਤਰੀਐ ਬਿਖਿਆ ਸੰਸਾਰੁ ॥ 如何克服这个有毒的世界
ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥ 嘿,兄弟!萨古鲁的船让他越过了它。1.敬请关注
ਪਵਨ ਝੁਲਾਰੇ ਮਾਇਆ ਦੇਇ ॥ 玛雅像风一样摆动,
ਹਰਿ ਕੇ ਭਗਤ ਸਦਾ ਥਿਰੁ ਸੇਇ ॥ 但哈里的奉献者总是稳定的
ਹਰਖ ਸੋਗ ਤੇ ਰਹਹਿ ਨਿਰਾਰਾ ॥ 一个没有喜怒哀乐的人,
ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥ 在他的头上,上师是保护者。2
ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥ 嘿,兄弟!玛雅形态的蛇已经包裹了所有的生物
ਹਉਮੈ ਪਚੇ ਦੀਪਕ ਦੇਖਿ ਪਤੰਗਾ ॥ 人们在骄傲中燃烧,就像风筝在看到灯后燃烧一样
ਸਗਲ ਸੀਗਾਰ ਕਰੇ ਨਹੀ ਪਾਵੈ ॥ 即使一个女人做了所有的化妆,她仍然找不到她的丈夫和上帝
ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥ 当上帝变得仁慈时,他与上师融合在一起。3
ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ 我曾经在悲伤中四处游荡,但上师告诉我一颗宝石
ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥ 这颗珍贵的钻石不是通过任何方式获得的
ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥ 这个身体是哈里神庙,其中存在这种红色
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥ 當上師拉開自我的帷幕時,我很高興看到拉爾。4
ਜਿਨਿ ਚਾਖਿਆ ਤਿਸੁ ਆਇਆ ਸਾਦੁ ॥ 尝过哈里果汁的人已经尝过了
ਜਿਉ ਗੂੰਗਾ ਮਨ ਮਹਿ ਬਿਸਮਾਦੁ ॥ 哑巴吃甜食在脑海中感到惊讶的方式
ਆਨਦ ਰੂਪੁ ਸਭੁ ਨਦਰੀ ਆਇਆ ॥ 我到处都看到喜乐的神
ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥ 那纳克啊!我歌颂了哈里的美德,沉浸其中。5.1
ਬਿਲਾਵਲੁ ਮਹਲਾ ੫ ॥ 比拉夫卢•马哈拉 5
ਸਰਬ ਕਲਿਆਣ ਕੀਏ ਗੁਰਦੇਵ ॥ 古鲁德夫做了所有的好事,
ਸੇਵਕੁ ਅਪਨੀ ਲਾਇਓ ਸੇਵ ॥ 仆人一直在服侍他
ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥ 唱诵看不见和无形的上帝没有任何障碍。1
ਧਰਤਿ ਪੁਨੀਤ ਭਈ ਗੁਨ ਗਾਏ ॥ 通过赞美神,整个地球都变得纯洁了
ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥ 通过冥想hari-naam,所有的罪孽都被摧毁了。1.敬请关注
ਸਭਨੀ ਥਾਂਈ ਰਵਿਆ ਆਪਿ ॥ 神自己无处不在,
ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥ 从创造的开始和时代开始,它就具有极大的荣耀
ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥ 没有愤怒会影响上师的慈悲心。2
ਗੁਰ ਕੇ ਚਰਨ ਲਗੇ ਮਨਿ ਮੀਠੇ ॥ 上师的脚对心灵非常甜蜜
ਨਿਰਬਿਘਨ ਹੋਇ ਸਭ ਥਾਂਈ ਵੂਠੇ ॥ 他到处都住着
ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥ 所有的幸福都是由萨古鲁的幸福实现的。3
ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥ 主成了我的保护者,
ਜਿਥੈ ਕਿਥੈ ਦੀਸਹਿ ਨਾਲੇ ॥ 无论我在哪里看,我都能看到它
ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥ 那纳克啊!主人是他仆人的主。4.2
ਬਿਲਾਵਲੁ ਮਹਲਾ ੫ ॥ 比拉夫卢•马哈拉 5
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ 我亲爱的主啊!你是幸福的仓库


© 2017 SGGS ONLINE
error: Content is protected !!
Scroll to Top