Guru Granth Sahib Translation Project

guru-granth-sahib-chinese-page-800

Page 800

ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ 这个卡亚卢比城市拥有最好的拉姆拉萨。圣徒啊!教我如何实现这一点
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ 与上师一起,以Hari-Rasa的形式喝花蜜,为上师服务并看到上帝。2
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ 圣徒啊!名为“Hari-Hari”的花蜜非常甜,品尝一下
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ 那些通过上师的教义发现Hari-Ras甜美的人已经忘记了所有以毒药形式存在的玛雅汁液。3
ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ Ram-naam果汁是化学物质。圣徒啊!继续敬拜上帝
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ 那纳克啊!通过上师的教导来敬拜上帝,所有四种物质 - 佛法,阿尔萨,卡玛和莫克沙都可以获得。4.4
ਬਿਲਾਵਲੁ ਮਹਲਾ ੪ ॥ 比拉夫卢•马哈拉 4
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥ 嘿,兄弟!刹帝利、婆罗门、首陀罗和吠舍可以念诵哈里咒语,值得所有人念诵
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥ 将上师作为帕拉布拉马的形式崇拜,并日夜沉浸在服务中。1
ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥ 奉献者啊!用眼睛看萨古鲁
ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥ 通过上师的教学念诵哈里纳姆,得到想要的结果。1.敬请关注
ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥ 人心里不停地想着许多补救措施,但只有这些才是必须谈论的
ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥ 每个人都希望自己的幸福,但上帝做了我们甚至不记得的事情。2
ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥ 奉献者啊!放弃你的思想,但这是非常困难的
ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥ 通过接受上师的教诲,继续禅修哈里纳姆。3
ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥ 耶和华!一切尽在您的掌控之中。我们生物是机器,而你是运行机器的人
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥ 那纳克的主啊,实干家的主啊!正如你喜欢它,我们也说话。4.5
ਬਿਲਾਵਲੁ ਮਹਲਾ ੪ ॥ 比拉夫卢•马哈拉 4
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥ 通过禅修普鲁索坦帕布,快乐的原始来源,幸福仍然是日夜的幸福
ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥ 现在Yamraj的依恋已被抹去,Yama的交易已经结束。1
ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥ 哦,介意!吟唱哈里纳姆
ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥ 运气好的话,我们找到了萨古鲁,现在我们做了帕玛南德。1.敬请关注
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ 愚蠢的沙克塔人是玛雅的俘虏,他们一直在玛雅流浪
ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥ 他们继续在命运束缚的三叉戟中燃烧,像泰利的公牛一样在生死轮回中徘徊。2
ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥ 那些通过上师全神贯注地服侍上帝的人已经得救了,但他们只是幸运地做了这项服务
ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥ 那些唱诵上帝的人收获了果实,他们玛雅人的所有枷锁都被打破了。3
ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥ 戈文德就是他自己的一切,主人或仆人也是他自己
ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥ 那纳克啊!上帝无处不在,就像他保持生命一样。4.6
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥ 拉古•比拉夫卢•马哈拉 4 调查 加鲁 13
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ 嘿,兄弟!说出拉姆的名字,它使不纯洁成圣
ਹਰਿ ਸੰਤ ਭਗਤ ਤਾਰਨੋ ॥ 那位主是拯救圣徒和奉献者的人


© 2017 SGGS ONLINE
Scroll to Top