Guru Granth Sahib Translation Project

guru-granth-sahib-chinese-page-774

Page 774

ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ 那纳克吉说,第一轮婚姻已经开始了。1
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ 我牺牲了拉姆。当(哈里)的第二轮婚姻完成后,他将活着的女人与萨古鲁合并
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ 生物的思想变得无所畏惧,她的自我也消失了
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ 当心中升起对纯洁主的敬畏时,他赞美了哈里。现在她看到哈里在身边
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ 灵魂中有上帝,帕布主无所不在
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ 女人只看到一位神住在她的心里和世界之外。哈里信徒们唱着众生和女人共同婚姻的幸福之歌
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ 那纳克啊!当第二轮比赛结束后,喜悦这个词在活生生的女人心中回荡。2
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ 嘿,拉姆!我在牺牲你。当第三轮(哈里)的婚姻举行时,众生的心中有一种不和谐的感觉
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ 当他与幸运的圣徒相处时,他找到了哈里
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ 只有当他找到尼尔马尔•哈里时,他才称赞哈里。他用嘴巴说出了哈里的声音
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ 幸运的生物遇到了那些圣人,找到了他们的丈夫和主,圣徒们不断讲述哈里不为人知的故事
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ 哈里的名字在那个活着的女人的心中响起。她不停地吟唱哈里,因为这样的命运写在她的额头上
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ 纳纳克说,在第三轮中,生物和女人的头脑中产生了敌意。3
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ 嘿,拉姆!我是你的牺牲品。当(哈里)的第四轮婚姻发生时,活生生的人在女人的心中变得舒适,她找到了她的上帝
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ 他通过上师找到了自然本性中的上帝,上师将哈里甜蜜放在他的思想和身体中
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ 上师给众生和女人带来了哈里甜食,这东西得到了我主的喜欢。众生日夜在哈里冥想
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ 他找到了想要的主人,并得到了名叫哈里的美好愿望
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ 帕布勋爵让他娶了一个活着的女人。活生生的女人心里很幸福
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥ 那纳克说:“当第四轮婚姻隆重举行时,活人和女人找到了坚不可摧的主。4.2
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥ 拉古苏希 圣歌 玛哈拉 4 加鲁 2
ਗੁਰਮੁਖਿ ਹਰਿ ਗੁਣ ਗਾਏ ॥ 在上师面前,哈里的品质被唱了出来,
ਹਿਰਦੈ ਰਸਨ ਰਸਾਏ ॥ 心灵和灵魂都享受着那个大君
ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥ 通过舌头享受这些品质的人,对我的主感到喜悦,自然也遇见了主
ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥ 他每天吃美味的食物,以睡觉为乐,并保持话语的协调
ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥ 只有通过好运才能获得完整的上师,然后众生日夜不停地冥想上帝的名字
ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥ 那纳克啊!世界的生活已经找到了世界之主的安逸,现在他在虚无的状态中融合成文字。1
ਸੰਗਤਿ ਸੰਤ ਮਿਲਾਏ ॥ ਹਰਿ ਸਰਿ ਨਿਰਮਲਿ ਨਾਏ ॥ 主与我同在圣徒的陪伴下,现在我继续在名为Hari-Naam的湖中沐浴
ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥ 我在名字的纯净水中洗了澡,除去了我罪孽的污垢,我的身体变得纯洁了
ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥ 我的痛苦已经消失,我的困惑消失了,自我的痛苦也被摧毁了
ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥ 在上帝的怜悯下,我获得了和谐,并居住在我的自我形象中


© 2017 SGGS ONLINE
error: Content is protected !!
Scroll to Top