Guru Granth Sahib Translation Project

guru-granth-sahib-chinese-page-773

Page 773

ਰਾਗੁ ਸੂਹੀ ਮਹਲਾ ੪ ਛੰਤ ਘਰੁ ੧ 拉古苏希玛哈拉 4 占特加鲁 1
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ 嘿,拉姆!我是祢的祭品,求你使我与伟人萨提古鲁联合起来,使我能消除恶习,继续赞美祢
ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ 我每天不停地禅修Hari-Naam,并继续念诵上师瓦尼
ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ 我總是覺得上師的聲音甜美,因為它摧毀了我心中的罪惡和失序
ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ 我自我的疾病已经消失,我对死亡的恐惧也结束了,我很容易被融合
ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ 通过上师的话,我的身体变得愉快,知识的元素变成了我的食物
ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥ 那纳克啊!日夜夜地感到幸福,我每天都享受它,因为从一开始就写下了这样的巧合。1
ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ 嘿,拉姆!我是你的祭品,众生的女儿已经使真理,满足和爱她的化妆,并以上师的形式订婚
ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ 古鲁瓦尼是通过匹配圣徒来演唱的
ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ 当上师唱出声音时,他达到了至高无上的速度。当圣徒的潘奇坐在一起时,订婚工作变得美丽
ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ 愤怒和感情从他的身体中逃脱,虚伪和困惑被摧毁
ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥ 自我的痛苦已經從他的頭腦中被摧毀了,快樂已經變得可用,身體已經生病了
ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥ 那纳克啊!靠着上师的恩典,他认出了婆罗门,他是品质的深海。2
ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥ 我是拉姆的牺牲品。自愿的受造物女人与丈夫-上帝分离,没有离开他的脚并接受他的门,而是在口渴的火焰中燃烧
ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥ 她心中浮现出虚假的混乱,她买下了虚假的玛雅。假玛雅欺骗了他
ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥ 她通过赚取谎言和欺骗来获得巨大的悲伤,没有萨蒂古鲁,她就没有找到正确的道路
ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥ 她徘徊在一条愚蠢的荒芜道路上,一刻一刻地跌跌撞撞
ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥ 当赐予者上帝自己怜悯时,他将他与伟人萨蒂古鲁联合起来
ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥ 那纳克啊!萨古鲁很容易将出生和出生分离的生物与上帝融合在一起。3
ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ 我牺牲了拉姆。当固定的结婚时间通过算婚而来时,活生生的女人心里有一种感觉
ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ 神父潘迪特带来了一封信,想了想时间坐下来转一圈
ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ 当活着的女人听到她的造物主上帝进入她的心和房子时,她心中升起了幸福
ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ 才华横溢、知识渊博的人坐下来咨询,并立即接受了他们的访问
ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ 生物已经以自己的形式达到了全能的、不可接近的、看不见的、永远是新的和无子的上帝
ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥ 那纳克啊!神所喜悦并与他融合的活生生的灵魂从未与他分离。4.1
ਸੂਹੀ ਮਹਲਾ ੪ ॥ 穗玛哈拉 4
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ 嘿,拉姆!我是你的牺牲品。当(哈里)的第一轮婚姻完成时,众生和女人被制造来加强态度业力,即家庭主人的道路
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ 上师的声音是梵天,他的创造物是吠陀经,所以这是众生的宗教,通过佩戴来消除罪恶
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ 遵循这个宗教,冥想哈里这个名字。记忆也加强了对名字的记忆
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ 崇拜完美的上师,他已经摧毁了所有的罪孽
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ 在脑海中发现Hari这个名字甜蜜的幸运儿很容易获得幸福


© 2017 SGGS ONLINE
error: Content is protected !!
Scroll to Top