Guru Granth Sahib Translation Project

guru-granth-sahib-chinese-page-77

Page 77

ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥ 所有这些财富和执着都是虚假的。 在放弃它后悔改之后,这个生物就走了。
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥ 一个被上帝祝福的人,遇到他的上师并全神贯注于对上帝的崇拜。
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥ 古鲁吉劝告,哦那纳克! 在生命之夜的第三次 prahar 中,做hari-bhajan 的生物被融合在主里面。3
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥ 哦,我亲爱的朋友! 在生命之夜的第四更,上帝使死亡的时间临近。
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ 这就是为什么我的朋友! 用你的双手全神贯注地服务于完整的 Satguru,因为整个生命的夜晚现在正在过去。
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ 每次都侍奉至尊主,不宜耽误,因为这样你就可以长生不老。
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥ 啊生物! 以上帝的颜色欢喜,永远忘记生死的悲伤。
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥ 不明白 Satguru 和上帝之间有什么区别。 遇见 Satguru 会感觉对上帝的虔诚很好。
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓ‍ੁ ਰੈਣਿ ਭਗਤਾ ਦੀ ॥੪॥੧॥੩॥ 哦那纳克! 在生命之夜的第四个prahar,那些献身于上帝的众生,那些奉献者的生活变得成功。 4॥1 3
ਸਿਰੀਰਾਗੁ ਮਹਲਾ ੫ ॥ 斯里拉古玛哈拉 5
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥ 哦,我亲爱的朋友! 在生命之夜的第一更,上帝把它放在生物的母亲的肚子里。
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥ 在母亲的子宫里,主在十个月内使她成为人。 上帝给了他生命的时间,在这段时间里,这个生物会做善事和坏事。
ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ 主决定了这个寿命。 根据前生灵魂的行为,这样的幸运会写在他的额头上,因为他正在执行这些行为。
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ 至尊灵魂将灵魂束缚在母亲-父亲,兄弟,儿子-妻子等关系中。
ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥ 哈里本人让这个生物做好事或坏事,没有任何事情在他的控制之下。
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥ 哦那纳克! 在生命之夜的第一更,上帝把这个生物放在母亲的腹部。
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ 哦,我亲爱的朋友! 在生命之夜的第二阶段,生物的饱满青春像河流一样在色欲、执着和渴望的波浪中流动。
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ 哦,我亲爱的朋友! 在自我陶醉中,生物无法识别善恶。
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ 这个生物不知道好坏,前进的道路对他来说更加困难。
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ 认出萨古鲁,他并没有全神贯注于他的服务,无情的太监站在他的头上,拿着惩罚(以死亡的形式)。
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥ 愚蠢的人啊! Dharmaraja什么时候会抱着你问? 对于你的行为,你会给他什么答案?
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥ 哦那纳克! 在生命之夜的第二阶段,生物的饱满青春像河流一样在色欲、执着和渴望的波浪中流动。
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ 哦,我亲爱的朋友! 在生命之夜的第三更,一个愚蠢无知的生物收集了物质欲望的毒液。
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥ 他迷恋他的儿子和妻子,心中升起一股贪婪的浪潮。
ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥ 心中对有吸引力的事物产生了贪婪的浪潮。 它不把注意力转向神,也不敬拜神。
ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ 他不与satsang混在一起,并以不同的形式受苦。
ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥ 他忘记了世界的造物主,一刻也没有改变对主的态度。
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥ 哦那纳克! 在生命之夜的第三更,一个被无知蒙蔽的生物不断积累物质欲望的毒药。॥3॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥ 哦,我亲爱的朋友! 在生命之夜的第四季度,死亡的日子临近了。
ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥ 哦,我亲爱的朋友! 躲避上师,记住上帝的名字,他将是你来世唯一的依靠。
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ 啊生物! 根据上师的指示记住名字,最后这将是你的朋友。


© 2017 SGGS ONLINE
error: Content is protected !!
Scroll to Top