Guru Granth Sahib Translation Project

guru-granth-sahib-chinese-page-745

Page 745

ਸੂਹੀ ਮਹਲਾ ੫ ॥ 苏希玛哈拉 5
ਦਰਸਨ ਕਉ ਲੋਚੈ ਸਭੁ ਕੋਈ ॥ 每个生物都渴望看到上帝,
ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥ 但他的异象只能靠绝对的运气才能获得。呆在那里
ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ 除了那黑暗,你为什么睡着了
ਮਹਾ ਮੋਹਨੀ ਦੂਤਾ ਲਾਈ ॥੧॥ 正是Mahamohini Maya的天使 - 工作,愤怒,贪婪,迷恋和傲慢 - 带来了睡眠。1
ਪ੍ਰੇਮ ਬਿਛੋਹਾ ਕਰਤ ਕਸਾਈ ॥ 是屠夫让爱情绽放
ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥ 这是一个残酷的生物,上帝没有表现出怜悯。2
ਅਨਿਕ ਜਨਮ ਬੀਤੀਅਨ ਭਰਮਾਈ ॥ 我的许多出生都是在混乱中度过的
ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥ 这种可怕的玛雅不允许它住在心脏和房子里。3
ਦਿਨੁ ਰੈਨਿ ਅਪਨਾ ਕੀਆ ਪਾਈ ॥ 我能够日夜工作,
ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥ 所以我不怪任何人,因为我的行为误导了我。4
ਸੁਣਿ ਸਾਜਨ ਸੰਤ ਜਨ ਭਾਈ ॥ 我的绅士啊,圣徒,兄弟!听着,
ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥ 那纳克只有在上帝的脚下才能找到速度。5.34.40
ਰਾਗੁ ਸੂਹੀ ਮਹਲਾ ੫ ਘਰੁ ੪ 拉古苏希玛哈拉 5 加鲁 4
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ 穷人的那间小茅屋是美好而愉快的,在那里赞美上帝
ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥ 但是在上帝忘记的地方,即使是这样豪华的宫殿也毫无用处。1.敬请关注
ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥ 即使在贫穷中也有喜乐,在和谐中,主被记住
ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥ 将一个人困在玛雅的贵族必须被烧死。1
ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ 通过磨坊和穿上简单的毯子,一个人会得到幸福和心灵的巨大满足
ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥ 没有不满足心灵的秘密。2
ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥ 穿着破旧衣服在上帝的颜色中漫游的人,他发现美
ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥ 那些丝滑美丽的衣服是无用的,其中人类的贪婪更加增加。3
ਸਭੁ ਕਿਛੁ ਤੁਮ੍ਹ੍ਹਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥ 主!事实是,一切都掌握在你手中。你自己做所有事情,让生物去做
ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥ 那纳克祈祷说:“神啊!愿我从祢那里领受这份礼物,使我能用我的气息和呼吸记住祢。4.1.41
ਸੂਹੀ ਮਹਲਾ ੫ ॥ 苏希玛哈拉 5
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ 上帝的圣徒是我的生命和财富,我是他的仆人,要填满他的水
ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥ 他爱我胜过我的生命,我的兄弟,朋友,儿子等。1.敬请关注
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥ 我扇着我的头发,让那个圣人低胸
ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥ 我在他面前低下头,把他的脚放在我的脸上。1
ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥ 我像一个谦卑的人一样用甜言蜜语向他祈祷
ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥ 我放下我的骄傲,避难在他里面,这样我就能找到上帝,品质的宝库。2
ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ 我一次又一次地看着那个上帝的崇拜者
ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥ 我不停地在脑海中灌输他的甘露话语,一次又一次地敬拜他。3
ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ ॥ 我一直在心里回忆和希望,并请求那个崇拜者的陪伴
ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥ 那纳克祷告说:“主啊!求你怜悯我,使我俯伏在你的仆人的脚下。4.2.42
ਸੂਹੀ ਮਹਲਾ ੫ ॥ 苏希玛哈拉 5
ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ 哦,我的上帝!我爱上了玛雅,她迷住了宇宙
ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ 拯救像我这样无序的生物,并给它起你的名字。1.呆在那里
ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ 我一直追逐从未让任何人快乐的玛雅人
ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ 我一次又一次地拥抱他,离开了所有人。1
ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ 卡鲁纳尼迪啊!请歌颂你的歌
ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ 主!那纳克要求你倾向于与圣徒交往。2.3.43


© 2017 SGGS ONLINE
error: Content is protected !!
Scroll to Top