Guru Granth Sahib Translation Project

guru-granth-sahib-chinese-page-737

Page 737

ਜਿਸ ਨੋ ਲਾਇ ਲਏ ਸੋ ਲਾਗੈ ॥ 上帝自己对他有什么感觉,他也有同样的感觉
ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥ 像宝石一样的宝贵知识在他的脑海中苏醒
ਦੁਰਮਤਿ ਜਾਇ ਪਰਮ ਪਦੁ ਪਾਏ ॥ 他的邪恶被摧毁了,他获得了最终的地位
ਗੁਰ ਪਰਸਾਦੀ ਨਾਮੁ ਧਿਆਏ ॥੩॥ 靠着上师的恩典,他一直在默想上帝的名字。3
ਦੁਇ ਕਰ ਜੋੜਿ ਕਰਉ ਅਰਦਾਸਿ ॥ 主!我双手合十在祢面前祷告
ਤੁਧੁ ਭਾਵੈ ਤਾ ਆਣਹਿ ਰਾਸਿ ॥ 当你感觉良好时,你就会改善我的工作
ਕਰਿ ਕਿਰਪਾ ਅਪਨੀ ਭਗਤੀ ਲਾਇ ॥ 请保持你的奉献精神
ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥ 那纳克总是在默想上帝。4.2
ਸੂਹੀ ਮਹਲਾ ੫ ॥ 苏希玛哈拉 5
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ 认出丈夫和主的人有福了
ਮਾਨੈ ਹੁਕਮੁ ਤਜੈ ਅਭਿਮਾਨੈ ॥ 她顺服丈夫上帝的命令,放弃了骄傲
ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ 它喜欢沉浸在心爱的人的爱中。1
ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ 哦,我的朋友!聆听与上帝联合的标志
ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ 离开人民的耻辱,把你的思想和身体献给主。1.敬请关注
ਸਖੀ ਸਹੇਲੀ ਕਉ ਸਮਝਾਵੈ ॥ 萨基向她的朋友解释说
ਸੋਈ ਕਮਾਵੈ ਜੋ ਪ੍ਰਭ ਭਾਵੈ ॥ ਸਾ ਸੋਹਾਗਣਿ ਅੰਕਿ ਸਮਾਵੈ ॥੨॥ 做主喜欢的事。然后她倒在主的脚下。2
ਗਰਬਿ ਗਹੇਲੀ ਮਹਲੁ ਨ ਪਾਵੈ ॥ 一个被困在自我中的女人找不到上帝
ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥ 当她生命的夜晚过去时,她后悔了
ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥ 一个没有人的灵魂会遭受很多痛苦。3
ਬਿਨਉ ਕਰੀ ਜੇ ਜਾਣਾ ਦੂਰਿ ॥ 如果我认为主离得很远,我只会在主面前恳求
ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥ 那坚不可摧的主是无所不在的
ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥ 纳纳克看到他身边,赞美他。4.3
ਸੂਹੀ ਮਹਲਾ ੫ ॥ 苏希玛哈拉 5
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ 嘿,朋友!上师接管了我的心和房子,现在我成了这个心屋的主人
ਦਸ ਦਾਸੀ ਕਰਿ ਦੀਨੀ ਭਤਾਰਿ ॥ 我的丈夫和上帝使我的十感成为我的奴隶
ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥ 我收集了我心中和家的所有内容
ਆਸ ਪਿਆਸੀ ਪਿਰ ਕਉ ਲੋੜੀ ॥੧॥ 现在我想找到我的丈夫和上帝,强烈渴望结合。1
ਕਵਨ ਕਹਾ ਗੁਨ ਕੰਤ ਪਿਆਰੇ ॥ 我应该向那位敬爱的主表达什么品质
ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥ 他非常聪明,美丽,非常善良。1.敬请关注
ਸਤੁ ਸੀਗਾਰੁ ਭਉ ਅੰਜਨੁ ਪਾਇਆ ॥ 我装饰了真理,把它的爱和恐惧的芬芳放在我的眼睛里
ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥ 我用嘴吃了一片名叫阿姆里特玛伊的叶子
ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥ 现在我的手镯,衣服和装饰品看起来非常漂亮(装饰着真理的妆容)
ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥ 嘿,朋友!只有当她的丈夫和上帝来到她的心里和房子里时,才能得到所有的幸福。2
ਗੁਣ ਕਾਮਣ ਕਰਿ ਕੰਤੁ ਰੀਝਾਇਆ ॥ 我通过实践良好的品质来取悦我的丈夫上帝
ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥ 當上師清除了我的困惑時,我控制了他
ਸਭ ਤੇ ਊਚਾ ਮੰਦਰੁ ਮੇਰਾ ॥ 我心中的殿堂变成了最好的
ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥ 我心爱的上帝使我成为他自己的,除了所有其他生物和女人。3
ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ 当上帝的太阳在我心中升起时,他的光被照亮了
ਸੇਜ ਵਿਛਾਈ ਸਰਧ ਅਪਾਰਾ ॥ 为此,我奠定了心形圣人
ਨਵ ਰੰਗ ਲਾਲੁ ਸੇਜ ਰਾਵਣ ਆਇਆ ॥ 我的心已经来到圣人面前,敬拜新敬爱的主
ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥ 那纳克啊!生物通过遇见丈夫和上帝找到了幸福。4.4
ਸੂਹੀ ਮਹਲਾ ੫ ॥ 苏希玛哈拉 5
ਉਮਕਿਓ ਹੀਉ ਮਿਲਨ ਪ੍ਰਭ ਤਾਈ ॥ 我的心中充满了对上帝联合的渴望,
ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ 我要去找他,这样我就可以去看看我心爱的人了
ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ 听到我敬爱的主降临的信息,我在心形的房子里安放了一个经济特区
ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥ 我徘徊又回来,但我没有看到它。1
ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ 用什么方法可以容忍我这颗郁闷的心
ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥ 我的朋友啊!来见我,我会牺牲你。1.呆在那里
ਏਕਾ ਸੇਜ ਵਿਛੀ ਧਨ ਕੰਤਾ ॥ 有为生物、女人、丈夫和上帝而设的圣人
ਧਨ ਸੂਤੀ ਪਿਰੁ ਸਦ ਜਾਗੰਤਾ ॥ 生物在无知的睡眠中睡觉,但丈夫和上帝总是在知识中清醒
ਪੀਓ ਮਦਰੋ ਧਨ ਮਤਵੰਤਾ ॥ 她以迷恋的形式喝醉了
ਧਨ ਜਾਗੈ ਜੇ ਪਿਰੁ ਬੋਲੰਤਾ ॥੨॥ 只有丈夫和上帝通过说话唤醒她,她才能从无知的沉睡中醒来。2
ਭਈ ਨਿਰਾਸੀ ਬਹੁਤੁ ਦਿਨ ਲਾਗੇ ॥ 嘿,朋友!自从我寻找那个丈夫和主以来,已经过去了好几天,现在我很失望
ਦੇਸ ਦਿਸੰਤਰ ਮੈ ਸਗਲੇ ਝਾਗੇ ॥ 我发现了这个国家和地区


© 2017 SGGS ONLINE
error: Content is protected !!
Scroll to Top