Guru Granth Sahib Translation Project

guru-granth-sahib-chinese-page-736

Page 736

ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ 只有罕见的人能逃脱它,我为他牺牲自己。3
ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ 哈里自己也知道这个事实,他的形式是巨大的
ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ 那纳克啊!上帝自己很高兴看到他的创造,婆罗门的这种知识只能通过上师获得。4.3.24米
ਸੂਹੀ ਮਹਲਾ ੪ ॥ 穗玛哈拉 4
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ 被创造的整个世界,都是上帝按照他自己的旨意创造的。一切都是按照他的意志发生的。只有当我们能够做某事时,我们才能做某事
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ 我们什么都没发生。正如上帝认为合适一样,他也保守我们。1
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ 我的主啊!一切都在您的掌控之中
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ 我们没有努力做任何事情。请善待我们,因为您认为这是正确的。1.呆在那里
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ 你把这一切的生命和身体都给了你自己,你把它放在了世界的工作中
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ 天哪!正如你的命令,任何生物也是如此。正如你在某人的命运中所写的那样,他发现如此。2
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ 父亲啊!你通过创造这五种元素——天空、风、火、水和地球——创造了宇宙。创建第六个元素并告诉它是否可以完成某些操作
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ 耶和华!你把某人与上师联合起来,使某人以心为导向,他一直悲伤地哭泣。3
ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ 我不能荣耀神,因为我愚昧、着迷、不忠
ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ 我的主人啊!原谅你的仆人那纳克,我在不知不觉中来到了你的避难所。4.4.15.24
ਰਾਗੁ ਸੂਹੀ ਮਹਲਾ ੫ ਘਰੁ ੧ 拉古苏希玛哈拉 5 加鲁 1
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਬਾਜੀਗਰਿ ਜੈਸੇ ਬਾਜੀ ਪਾਈ ॥ 好像巴兹加尔打了仗和
ਨਾਨਾ ਰੂਪ ਭੇਖ ਦਿਖਲਾਈ ॥ 他向观看奇观的人展示了他的各种形式和服装
ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ 当他停止通过脱下赃物来扩展他的游戏时
ਤਬ ਏਕੋ ਏਕੰਕਾਰਾ ॥੧॥ 他是唯一剩下的人。同样,当上帝停止展示创造的游戏时,他自己仍然是一体的。1
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ 他的所有形态都消失了
ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥ 他去了哪里,从哪里来?1.敬请关注
ਜਲ ਤੇ ਊਠਹਿ ਅਨਿਕ ਤਰੰਗਾ ॥ 许多波浪是由水产生的
ਕਨਿਕ ਭੂਖਨ ਕੀਨੇ ਬਹੁ ਰੰਗਾ ॥ 金匠制作了许多类型的金饰
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥ 通过播种一棵树的种子,已经可以看到相同的种子变成了许多类型的根,树枝和叶子等
ਫਲ ਪਾਕੇ ਤੇ ਏਕੰਕਾਰਾ ॥੨॥ 当果实成熟时,它就会再次播种。这样,创造的根源就是神。2
ਸਹਸ ਘਟਾ ਮਹਿ ਏਕੁ ਆਕਾਸੁ ॥ 数以千计装满水的花盆看到同一个太阳轴
ਘਟ ਫੂਟੇ ਤੇ ਓਹੀ ਪ੍ਰਗਾਸੁ ॥ 但是当投手爆裂时,可以看到同样的太阳光
ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ ॥੩॥ 由於混亂,貪婪,執著的障礙在活生生的靈魂中生起,但是由於幻象的破壞,它只看到一位上帝。3
ਓਹੁ ਅਬਿਨਾਸੀ ਬਿਨਸਤ ਨਾਹੀ ॥ 上帝是坚不可摧的,永不灭亡
ਨਾ ਕੋ ਆਵੈ ਨਾ ਕੋ ਜਾਹੀ ॥ 他既不是出生也不是死亡
ਗੁਰਿ ਪੂਰੈ ਹਉਮੈ ਮਲੁ ਧੋਈ ॥ 完美的上师已经净化了我的自我,
ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥ 那纳克啊!我已经达到了完美。4.1
ਸੂਹੀ ਮਹਲਾ ੫ ॥ 苏希玛哈拉 5
ਕੀਤਾ ਲੋੜਹਿ ਸੋ ਪ੍ਰਭ ਹੋਇ ॥ 主!世界上有一些东西是你想要的
ਤੁਝ ਬਿਨੁ ਦੂਜਾ ਨਾਹੀ ਕੋਇ ॥ 没有你,没有人有能力
ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥ 敬拜你的人,他所有的工作都完成了
ਦਾਸ ਅਪੁਨੇ ਕੀ ਰਾਖਹੁ ਲਾਜ ॥੧॥ 所以要为你的仆人感到羞耻。1
ਤੇਰੀ ਸਰਣਿ ਪੂਰਨ ਦਇਆਲਾ ॥ 哦,都是善良的!我来到你的避难所,
ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥ 没有你,谁来照顾我?1.敬请关注
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥ 你在水中、大地和天空中无处不在
ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥ 主!你离得不远,你离大家很近
ਲੋਕ ਪਤੀਆਰੈ ਕਛੂ ਨ ਪਾਈਐ ॥ 没有什么是靠让人们快乐来实现的
ਸਾਚਿ ਲਗੈ ਤਾ ਹਉਮੈ ਜਾਈਐ ॥੨॥ 如果一个人执着于真理,他的自我就会结束。2


© 2017 SGGS ONLINE
error: Content is protected !!
Scroll to Top