Guru Granth Sahib Translation Project

guru-granth-sahib-chinese-page-724

Page 724

ਹੈ ਤੂਹੈ ਤੂ ਹੋਵਨਹਾਰ ॥ 你在当下,你将在未来
ਅਗਮ ਅਗਾਧਿ ਊਚ ਆਪਾਰ ॥ 你是无与伦比的、无限的、至高无上的和巨大的
ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ 那些记得你的人没有恐惧或悲伤
ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ 主!靠着上师的恩典,那纳克歌颂了你自己的美德。2
ਜੋ ਦੀਸੈ ਸੋ ਤੇਰਾ ਰੂਪੁ ॥ 出现的所有内容都是您的表单
ਗੁਣ ਨਿਧਾਨ ਗੋਵਿੰਦ ਅਨੂਪ ॥ 戈文德啊!你是一个品质的仓库和伟大的礼物
ਸਿਮਰਿ ਸਿਮਰਿ ਸਿਮਰਿ ਜਨ ਸੋਇ ॥ 奉献者记住你并变得像你一样
ਨਾਨਕ ਕਰਮਿ ਪਰਾਪਤਿ ਹੋਇ ॥੩॥ 那纳克啊!上帝只能通过命运获得。3
ਜਿਨਿ ਜਪਿਆ ਤਿਸ ਕਉ ਬਲਿਹਾਰ ॥ 谁唱诵上帝的名字,我就为他牺牲自己
ਤਿਸ ਕੈ ਸੰਗਿ ਤਰੈ ਸੰਸਾਰ ॥ 通过与他交往,世界也与博瓦萨加尔分崩离析
ਕਹੁ ਨਾਨਕ ਪ੍ਰਭ ਲੋਚਾ ਪੂਰਿ ॥ 那纳克说:“主啊!满足我的愿望;
ਸੰਤ ਜਨਾ ਕੀ ਬਾਛਉ ਧੂਰਿ ॥੪॥੨॥ 我只想摧毁你们圣徒的脚。4.2
ਤਿਲੰਗ ਮਹਲਾ ੫ ਘਰੁ ੩ ॥ 提朗玛哈拉 5 加鲁 3
ਮਿਹਰਵਾਨੁ ਸਾਹਿਬੁ ਮਿਹਰਵਾਨੁ ॥ 我的老板非常友善
ਸਾਹਿਬੁ ਮੇਰਾ ਮਿਹਰਵਾਨੁ ॥ 他对每个人都很友善,
ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ 他捐赠给所有众生。敬请关注
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ 生物啊!你为什么害怕?而创造你的上帝会保护你
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ 创造你的人将成为你生命的基础。1
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ 创造这个地球的人关心
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ 在每个身体里,上帝,心灵的主人,都存在,他是真正的维持者。2
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ 他非常粗心大意,无法知道他本性的价值
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ 人类啊!只要你体内有生命的气息,你就会崇拜师父。3
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ 主!你是全艺术的,莫名其妙的,看不见的,这个灵魂和身体是你自己的资本
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ 那纳克的祷告是,主啊!我总是因着祢的怜悯找到幸福。4.3
ਤਿਲੰਗ ਮਹਲਾ ੫ ਘਰੁ ੩ ॥ 提朗玛哈拉 5 加鲁 3
ਕਰਤੇ ਕੁਦਰਤੀ ਮੁਸਤਾਕੁ ॥ 世界的创造者啊!看到你的本性,我成了你的爱人
ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ 你是世界的主人,你是整个宇宙中最神圣的。敬请关注
ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ 你是当下创造和毁灭的人,你的形式是美妙的
ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥ 谁能知道你的里拉?你是无知黑暗中的内识之光。1
ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥ 哦,我的上帝!你自己是这个世界的主人,真主是全世界的恩典
ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥ 为什么那些日夜记得你的人会下地狱?2
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥ 真主啊!以色列,死亡天使,也成为那个人的朋友
ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥ 他所有的罪都被赦免了,所以你的奉献者看到了你。3
ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ 世上万物都是短暂的,你的名字会给人真正的幸福
ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥ 那纳克啊!与上师一起,我明白了真理,现在我继续歌颂一位上帝的美德。4.4
ਤਿਲੰਗ ਮਹਲਾ ੫ ॥ 蒂朗玛哈拉 5
ਮੀਰਾਂ ਦਾਨਾਂ ਦਿਲ ਸੋਚ ॥ 嘿,兄弟!记住你心中的国王和世界上聪明的上帝,
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥ 那个真正的沙阿,他把我们从束缚中解放出来,通过爱生活在身心中。1.呆在那里
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥ 所有者的愿景没有价值
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥ 天啊!你是圣主,你自己是我们所有人中最伟大和无与伦比的主人
ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥ 神啊,求你赐予我祢的帮助,因为你是我的帮助者
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥ 哦,我的上帝!你是自然的创造者,是所有创造物的主人,纳纳克拥有你的力量。2.5
ਤਿਲੰਗ ਮਹਲਾ ੧ ਘਰੁ ੨ 提朗玛哈拉 1 加鲁 2
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ 嘿,兄弟!创造这个世界的上帝照顾它。对此怎么说


© 2017 SGGS ONLINE
Scroll to Top