Guru Granth Sahib Translation Project

guru-granth-sahib-chinese-page-711

Page 711

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 神是独一的,他的名字是真理。他是创造的创造者,无所不能。他沒有恐懼,他與任何人沒有敵意,他是永恆的,未出生的,自給自足的,可以通過上師的恩典找到
ਰਾਗੁ ਟੋਡੀ ਮਹਲਾ ੪ ਘਰੁ ੧ ॥ 拉古•托迪•马哈拉 4 加鲁 1
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ 我不能没有上帝
ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ 如果上师与心爱的哈里帕布遇见我,那么我就不必在这个世界海洋中重生。1.敬请关注
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ 我对上帝的结合有强烈的渴望,我一直用自己的眼睛看着哈里-帕布
ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ 善良的萨古鲁在我心目中牢牢地确立了上帝的名字。因为这条获得哈里帕布的道路是容易的。1
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ 我收到了亲爱的Govind,Hari-Prabhu的hari-naam
ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ 哈里的名字对我的心灵、思想和身体来说都非常甜蜜。因为好运已经唤醒了我的脸和额头。2
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ 那些头脑中贪婪和恶习的人,他们被至高无上的上帝遗忘了
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ 这样的人被称为自私、愚昧、无知,他们的额头上也存在不幸。3
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ 我从上师那里得到了智慧,从上师那里得到了智慧,我得到了获得上帝的知识
ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥ 那纳克啊!正是从上师那里,我得到了主的名字,因为这样的命运从一开始就写在我的额头上。4.1
ਟੋਡੀ ਮਹਲਾ ੫ ਘਰੁ ੧ ਦੁਪਦੇ 托迪玛哈拉 5 加鲁 1 杜帕德
ੴ ਸਤਿਗੁਰ ਪ੍ਰਸਾਦਿ ॥ 上帝是独一的,这可以通过萨古鲁的恩典找到
ਸੰਤਨ ਅਵਰ ਨ ਕਾਹੂ ਜਾਨੀ ॥ 圣人和伟人除了上帝之外不认识任何人
ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥ 无论世界之主站在谁一边,他们总是不在乎主的颜色。敬请关注
ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ 塔库尔啊!你名字的遮阳篷是至高无上的,没有人比你更强大
ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥ 奉献者已经接受了这样的命令,使他们变得有智慧,并全神贯注于主的颜色。1
ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥ 疾病、悲伤、悲伤、衰老和死亡与奉献者并不接近
ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥ 那纳克啊!这些奉献者无所畏惧地将他们的异象放在一位上帝身上,他们的心在他的奉献中感到高兴。2.1
ਟੋਡੀ ਮਹਲਾ ੫ ॥ 托迪•马哈拉 5
ਹਰਿ ਬਿਸਰਤ ਸਦਾ ਖੁਆਰੀ ॥ 忘记神,人总是快乐的
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ 哦,我的上帝!一个有你皈依的人怎么会成为欺骗的受害者?敬请关注


© 2017 SGGS ONLINE
error: Content is protected !!
Scroll to Top