Guru Granth Sahib Translation Project

guru-granth-sahib-chinese-page-689

Page 689

ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥ 我会去问我的上师,并命名上帝 - 西姆兰
ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥ 我在脑海中冥想真理。我用嘴念诵真理这个名字
ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥ 现在夜唱诵迪纳纳特的名字,仁慈和圣洁的主
ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥ 上帝从一开始就吩咐我做Naam-Simran的工作。就这样,自我消失了,思想得到了控制
ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥ 那纳克啊!这个名字是马哈姆甜果汁,这个名字消除了我对玛雅人的渴望。5.2
ਧਨਾਸਰੀ ਛੰਤ ਮਹਲਾ ੧ ॥ 达纳萨里•占特•马哈拉 1
ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥ 被玛雅欺骗的女人啊!你敬爱的主与你同在,但你对此还一无所知
ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥ 无论你在前世做了什么,你的命运都写在你的额头上
ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥ 前世所做的事迹已经抹不掉了。我知道接下来会发生什么吗
ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥ 通过变得有德行和有德行,你并没有沉浸在你心爱的主的爱中。因此,因为你的恶习,你将永远悲伤地坐在来世
ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥ 这种财富和青春就像是啊的影子,随着年龄的增长,你这个年纪的日子就会结束
ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥ 那纳克说,没有她的名字,你变成了一个不幸和被遗弃的女人,你的谎言使你与你心爱的主隔绝。1
ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ 女人啊!你淹死在bhavsagar,你摧毁了你的房子。内:现在按照上师的行为行事
ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥ 西姆兰以真理的名义,你会得到你心爱的主的宫殿的快乐
ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥ 如果你默想哈里的名字,你会得到幸福。你只需要在这个世界上停留四天
ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥ 如果你领受了真理,那么你应该以上帝的形式坐在你真正的家里,每天和你心爱的人一起默想
ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥ 人民啊!仔细聆听,没有奉献,生命体和女人不会以上帝的形式居住在他们真正的家中
ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥ 那纳克啊!如果活人和女人总是沉浸在真理的名义中,那么她就会变得快乐,并得到心爱的上帝。2
ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥ 当活生生的女人喜欢她心爱的上帝时,那么那个活生生的女人也开始喜欢她心爱的上帝
ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥ 当她用上师的声音表演西姆兰时,她会全神贯注于她主的爱
ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥ 当她思考上师的话时,她就成了她丈夫上帝的宠儿。她谦卑地崇拜她的丈夫领主,在他面前鞠躬
ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥ 当她燃烧玛雅的幻觉时,她心爱的主以极大的喜悦喜悦她
ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥ 活着的女人遇见了真理主,并全神贯注于他的爱。她克制了自己的思想,变得非常美丽
ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥ 那纳克啊!那个苏哈金活生生的女人已经定居在真正的丈夫主的房子里,即上帝的形体,并通过接受她所爱的人的爱而成为他的爱人。3
ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥ 在她所爱的上帝的家里,同一个活生生的女人获得了美,这在她的丈夫主看来开始很好
ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥ 说假话的活女人对她毫无用处
ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥ 她撒谎,但那个谎言对她毫无用处。他所爱的人——主——甚至没有亲眼看到他
ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥ 她的丈夫领主已经忘记了那个充满恶习的活生生的女人。她变成了一个被遗弃的女人,她的生命之夜是在没有心爱的人的悲伤中度过的
ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥ 这样一个活着的女人不相信上师的话,她陷入了死亡的陷阱,没有得到她丈夫的宫殿——上帝,即上帝的形式
ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥ 那纳克啊!当众生和女人自己认识到自己的自我形态时,她就会被上师吸收在轻松的状态中。4
ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥ 认识她心爱的主的苏哈金女人是有福的
ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥ 一个没有名字的虚假生物做谎言的工作
ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥ 敬拜上帝的受造物女人非常美丽,她喜欢真正的主,并沉浸在上帝的爱奉献中
ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ ॥ 亲爱的主非常丰富多彩,年轻而年轻,生物女人沉浸在他的爱情色彩的喜悦中
ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥ 她因上师的话语而欢呼,与她所爱的人一起享受,并获得她奉献的美德果实
ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰਿ ਸੋਹੈ ਨਾਰੀ ॥੫॥੩॥ 那纳克啊!那个活着的女人找到了真正的主,她在上帝的家里得到了荣耀,在她心爱的家里看起来非常美丽。5.3


© 2017 SGGS ONLINE
error: Content is protected !!
Scroll to Top