Guru Granth Sahib Translation Project

guru-granth-sahib-chinese-page-682

Page 682

ਧਨਾਸਰੀ ਮਹਲਾ ੫ ॥ 达纳萨里•玛哈拉 5
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ 上帝记得他自己,不允许他的仆人看到哪怕一个小时的危机
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ 他伸出手,保护他的仆人,呼吸和滋养他。1
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ 我的思想依附于上帝
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ 我的朋友主是有福的,他从头到尾都是我的帮助者。留
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ 看到主人惊人的里拉和荣耀,我心中有一种喜悦
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ 那纳克啊!主保守了我所有的耻辱,所以要记住上帝的名字并享受它。2.15.46
ਧਨਾਸਰੀ ਮਹਲਾ ੫ ॥ 达纳萨里•玛哈拉 5
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ 想想那个被生命的给予者忘记了不幸的人
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ 心爱上耶和华脚的人,就得了甘露湖。1
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ 上帝啊!你的仆人已经从无知的睡梦中醒来,沉浸在对拉姆名字的爱中
ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ 我身体里所有的懒惰都消失了,我的思想与我心爱的人同在。留
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ 无论我看哪里,我都看到纳拉扬像一串花环珍珠一样生活在所有的身体里
ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ 一喝了哈里纳姆利特的水,纳纳克就放弃了所有其他的感情。2 .16.47
ਧਨਾਸਰੀ ਮਹਲਾ ੫ ॥ 达纳萨里•玛哈拉 5
ਜਨ ਕੇ ਪੂਰਨ ਹੋਏ ਕਾਮ ॥ 达斯的所有工作都已完成
ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ 在这个卡利尤格的时代,罗摩一直把我的耻辱和威望留在大毒玛雅的陷阱里。1.留
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ 阎玛并没有通过反复徘徊他的主子来接近我
ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ 奴隸已經獲得了上帝的居所,對他來說,僧侶的陪伴是解脫和vaikuntha。1
ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ 上帝的莲花脚是奴隶的可再生财富袋和千万快乐的住所
ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥ 那纳克啊!夜崇拜戈文德,总是牺牲它。2.17.48
ਧਨਾਸਰੀ ਮਹਲਾ ੫ ॥ 达纳萨里•玛哈拉 5
ਮਾਂਗਉ ਰਾਮ ਤੇ ਇਕੁ ਦਾਨੁ ॥ 我向拉姆索要同样的捐款
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥ 愿我继续吟诵你的名字,结果所有的愿望都得到了满足。1.留
ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥ 愿你的莲花脚住在我的心中,愿我得到圣徒的陪伴
ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥ 让我的思想不要在焦虑的火焰中燃烧,让我歌颂你的美德八小时。1
ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯ੍ਯੰਤ ਪ੍ਰਭ ਜਾਪਣ ॥ 我继续在幸福和幸福的状态下敬拜上帝,并在我一生中不断唱诵上帝
ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥ 那纳克啊!我对上帝有着牢不可破的爱,现在我不会再陷入出生和死亡的循环。2.18.46
ਧਨਾਸਰੀ ਮਹਲਾ ੫ ॥ 达纳萨里•玛哈拉 5
ਮਾਂਗਉ ਰਾਮ ਤੇ ਸਭਿ ਥੋਕ ॥ 我向拉姆要所有的事情
ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥ 问一个人,一个人在努力工作后会感到焦虑,但救赎只有通过主的西姆兰才能获得。1.留
ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥ 圣贤和圣贤仔细分析了记忆和普拉纳斯,他们研究吠陀经,高声朗读,并不断告诉别人
ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥ 只有通过敬拜上帝,恩典的海洋,才能找到至高无上的真理,这个世界和来世都变得愉快。1
ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ 除了上帝的西姆兰之外,所有的行为都是徒劳的
ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥ 那纳克啊!通过与圣古鲁德夫的会面,焦虑被消除,对出生和死亡的恐惧被摧毁。2.16.50
ਧਨਾਸਰੀ ਮਹਲਾ ੫ ॥ 达纳萨里•玛哈拉 5
ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ 所有的渴望都被上帝之名——西姆兰熄灭了
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥ 上师的言语在心中创造了极大的满足感,完全的冥想是在上帝的带领下完成的。1.留


© 2017 SGGS ONLINE
error: Content is protected !!
Scroll to Top