Guru Granth Sahib Translation Project

guru-granth-sahib-chinese-page-671

Page 671

ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥ 由于依附于欲望,大象被困住了,他落入可怜的外星人的控制之下,也就是说,他被征服了
ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥ 鹿被声音迷住,将头交给猎人,由于被声音的附着所迷住,它获得了死亡。2
ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥ 看到他的家人,这个生物被困在财富的贪婪中,因此他仍然被财富所包裹
ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥ 他认为世俗的事物是他自己的,并且大多全神贯注于它们。他不明白,他已经把所有的东西都留在这里,离开了这个世界。3
ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥ 要明白,一个爱过神以外人的人总是不快乐的
ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥ 那纳克啊!上师向我解释说,在对上帝的爱中总是有喜乐的。4.2
ਧਨਾਸਰੀ ਮਃ ੫ ॥ 达纳萨里马哈拉 5
ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ 神仁慈地赐给我他的名字,把我从玛雅的束缚中释放出来
ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥ 他把我放在上师的脚下,从我的心里忘记了整个世界的事务。1
ਸਾਧਸੰਗਿ ਚਿੰਤ ਬਿਰਾਨੀ ਛਾਡੀ ॥ 我一起在萨德桑加特离开了马鞭草
ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥ 我挖了一张床垫,把我的自我、玛雅的执着和我心灵的欲望埋藏在其中。1.留
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ 没有人是我的敌人,我也不是任何人的敌人
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥ 我从上师那裡得到的智慧,即传播这个创造的婆罗门是无所不在的。2
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ 我把每个人都变成了我的朋友,我成了所有人的绅士
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ 当我心灵分离的痛苦消失时,我遇到了拉詹勋爵。3
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ 我心中的无耻已经消失了,namamrit已经浮现在我的脑海中,上师的话语在我看来是甜蜜的
ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥ 那纳克啊!我见过拉玛,所有居民都在水里,在地上,在天空中。4.3
ਧਨਾਸਰੀ ਮਃ ੫ ॥ 达纳萨里玛哈拉 5
ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ 自从我有了撒督(古鲁德夫)的达尔善之后,我的吉祥日子就到了
ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ 总是通过诵经主,我的心中有一种极大的喜乐,我发现了神性至高无上的人格。1
ਅਬ ਮੋਹਿ ਰਾਮ ਜਸੋ ਮਨਿ ਗਾਇਓ ॥ 现在我一直在脑海中赞美拉姆
ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ 我找到了完整的萨古鲁,它照亮了主之光的光,我的心中总是有幸福。1.留
ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ 当主,美德的宝库,进入我的心里时,我的悲伤,困惑和恐惧都被消除了
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ 我爱上了拉玛的名字,并收到了这个不起眼的东西。2
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ 我已经从所有的忧虑和思想中解脱出来,也就是说,我不再有任何忧虑和思想,即悲伤、贪婪和执着已经从我的头脑中耗尽,也就是说,我已经消失了
ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ 在上帝的巨大恩典下,我的自我疾病被根除,我不再害怕雅玛了。3
ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ 现在我喜欢上师的服务脉轮和上师的命令
ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ 那纳克啊!我把自己献祭给那位把我从雅玛业力陷阱中解救出来的上师。4.4
ਧਨਾਸਰੀ ਮਹਲਾ ੫ ॥ 达纳萨里马哈拉 5
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ 上帝的身体、思想和财富给了我,这一切都是他创造的,他是聪明和无所不知的
ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ 当他听到我的悲伤和幸福时,我的状况变得很好。1
ਜੀਅ ਕੀ ਏਕੈ ਹੀ ਪਹਿ ਮਾਨੀ ॥ 我心中只有一个祷告被神接受
ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ 我一直试图做许多其他事情,但我的头脑不明白一颗鼹鼠的价格。留
ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ 哈里纳姆里特是一颗珍贵的钻石,上师给了我这个名字咒语
ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ 现在,我的心没有掉进恶习的坑里,也没有四处游荡,而是坚持不懈,有了这个,我的心就完全满足了。2
ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ 我曾经歧视你的东西现在已经消失了


© 2017 SGGS ONLINE
error: Content is protected !!
Scroll to Top