Guru Granth Sahib Translation Project

guru-granth-sahib-chinese-page-666

Page 666

ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ 那纳克啊!他自己看到每一个人,他自己把人放在真理的名下。4.7
ਧਨਾਸਰੀ ਮਹਲਾ ੩ ॥ 达纳萨里马哈拉 3
ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ 上帝之名的价值和范围是无法表达的
ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ 这些奉献者非常幸运,他们把他们的surti放在一个名字中
ਗੁਰਮਤਿ ਸਾਚੀ ਸਾਚਾ ਵੀਚਾਰੁ ॥ 上师的思想是真实的,他的知识也是真实的
ਆਪੇ ਬਖਸੇ ਦੇ ਵੀਚਾਰੁ ॥੧॥ 通过把知识交给人,他自己也原谅了他。1
ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ Hari-Naam是一个奇妙的安哈德声音,主自己向众生讲述这个名字
ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ 在卡利尤格时代,只有古鲁穆克才能获得这个名字。1.留
ਹਮ ਮੂਰਖ ਮੂਰਖ ਮਨ ਮਾਹਿ ॥ 我们(生物)是傻瓜,愚蠢是我们头脑中存在的东西
ਹਉਮੈ ਵਿਚਿ ਸਭ ਕਾਰ ਕਮਾਹਿ ॥ 我们都在自我中这样做,但是
ਗੁਰ ਪਰਸਾਦੀ ਹੰਉਮੈ ਜਾਇ ॥ 只有靠着上师的恩典,自我才能从头脑中移除
ਆਪੇ ਬਖਸੇ ਲਏ ਮਿਲਾਇ ॥੨॥ 耶和华自己饶恕了活人,并将这个活生生的实体与他合并。2
ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ 受试者的丰富性障碍在人类的心中创造了许多自豪感,
ਅਹੰਕਾਰਿ ਡੂਬੈ ਨ ਪਾਵੈ ਮਾਨੁ ॥ 结果,他淹没在傲慢之中,没有在达尔加中获得尊重
ਆਪੁ ਛੋਡਿ ਸਦਾ ਸੁਖੁ ਹੋਈ ॥ 但他总是快乐的,除了他的自尊
ਗੁਰਮਤਿ ਸਾਲਾਹੀ ਸਚੁ ਸੋਈ ॥੩॥ 通过上师的教导,人赞美真理。3
ਆਪੇ ਸਾਜੇ ਕਰਤਾ ਸੋਇ ॥ 实干神本身就是万物的创造者,并且
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ 世界上没有人比他更伟大
ਜਿਸੁ ਸਚਿ ਲਾਏ ਸੋਈ ਲਾਗੈ ॥ 耶和华自己以真理的名义所表达的,同一个人似乎以真理的名义
ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ 那纳克啊!顾名思义,这个生物在后世总是快乐的。4.8
ਰਾਗੁ ਧਨਾਸਿਰੀ ਮਹਲਾ ੩ ਘਰੁ ੪ 拉古达纳西里马哈拉3号楼4号酒店
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ 神啊!我是一个乞丐,在你的宫廷里要求施舍,你自己就是你的主人,把它给所有人
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ 耶和华!善待我,把你的名赐给我,好叫我永远全神贯注于你的爱。1
ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ 真神啊!我奉你的名牺牲
ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ 你是这个世界的创造者,玛雅和所有生物,除了你之外,没有人是全能的。1.留
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ 至高无上的父啊!我经历了许多出生和死亡的周期,现在在我身上有一些恩典
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ 善待我,给我你的愿景,只给我这样的善意。2
ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ 那纳克的说法是,混乱的大门已经打开,靠着上师的恩典,他已经知道了真理
ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥ 我对上帝有真爱,我的心已经对上师感到满意。3.1.6
ਧਨਾਸਰੀ ਮਹਲਾ ੪ ਘਰੁ ੧ ਚਉਪਦੇ 达纳萨里马哈拉 4 房子 1 杯
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ 天啊!你除去了崇拜你的圣徒和奉献者的所有罪孽
ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ 我的主啊!愿你的恩典临到我身上,使我处于你所珍视的和谐之中。1
ਹਰਿ ਗੁਣ ਕਹਿ ਨ ਸਕਉ ਬਨਵਾਰੀ ॥ 神啊!我不能说出你的荣耀
ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ 我们像罪恶的石头一样淹没在水中,因着你的恩典,我们拯救了罪恶的石头。留
ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥ 我已经把我的思想从玛雅战争上移开了,以毒药的形式参与出生和出生,
ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥ 例如,黄金在火中被加热,其所有污垢都被切割和切断。2
ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥ 夜不停地吟诵哈里纳姆,通过诵诵哈里纳姆,我把哈里安顿在心里
ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥ 上帝的“哈里-哈里”这个名字是这个世界上完整的药物,通过吟唱哈里的名字,我已经杀死了我的自我。3


© 2017 SGGS ONLINE
error: Content is protected !!
Scroll to Top