Guru Granth Sahib Translation Project

guru-granth-sahib-chinese-page-660

Page 660

ਧਨਾਸਰੀ ਮਹਲਾ ੧ ਘਰੁ ੧ ਚਉਪਦੇ 达纳萨里马哈拉 1 房子 1 四
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 他是唯一的,他的名字是真理,他是创造和生物的创造者,他是无所不能的,他没有任何恐惧,他是涅盘,阿卡穆尔提不戴任何阴道,他是自封的,只有通过上师的恩典才能找到
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ 我的灵魂害怕,我应该呼唤谁
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ 这就是为什麼我崇拜上帝,他忘记了所有的悲伤,他总是给予众生。1
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ 我的主人总是新的,他总是所有人的给予者。1 .留
ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ 人们应该继续在尼什丁上服侍那个主人,因为最终他将他从雅玛手中解放出来
ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ 我的生命啊!通过聆听上帝的名字,你将从巴夫萨加尔中受益。1 米
ਦਇਆਲ ਤੇਰੈ ਨਾਮਿ ਤਰਾ ॥ 仁慈的上帝啊!奉祢的名,我将穿越世界的海洋
ਸਦ ਕੁਰਬਾਣੈ ਜਾਉ ॥੧॥ ਰਹਾਉ ॥ 我总是在你身上牺牲。1.留
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ 上帝,万物之主,以真理的形式无处不在,没有其他真理
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ 他服侍他,他向他表达他的同情心。3
ਤੁਧੁ ਬਾਝੁ ਪਿਆਰੇ ਕੇਵ ਰਹਾ ॥ 哦,亲爱的!没有你,我怎么能生活
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ 求祢赐给我同样的荣耀,使我能以祢的名义——西姆兰
ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ 亲爱的啊!我没有其他人应该要求他。1.留
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ 我继续服侍我的主人,我不向任何人求
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ 那纳克是那个主人的奴隶,每时每刻他都被分块地献祭在他身上。4
ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ 我的主人啊!每时每刻,我都奉你的名被一片一片地牺牲。1 .拉豪。4 .1
ਧਨਾਸਰੀ ਮਹਲਾ ੧ ॥ 达纳萨里马哈拉 1
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ 我们是一个充满酱汁的人,我们不知道我们的生命有多长,死亡的时间何时到来
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ 那纳克恳求崇拜赐予这个灵魂和生命的上帝。1
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥ 瞎子啊!仔细想想,看看你的生命有多长。1 .留
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ 这些呼吸,身体和灵魂等都是你的礼物,你对我非常珍贵
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ 这是真正的领主诗人纳纳克所说的。2
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ 我的主人啊!如果你不给任何人任何东西,他可以抵押什么装饰品并从你那里拿走一些东西
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ 那纳克恳求一个人得到同样的东西,这写在他的命运中,要接受以前的出生。3
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ 那个人从来不记得上帝,他继续作弊
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥ 当他被抓住并被带到Yama的门口时,他后悔地离开了。4


© 2017 SGGS ONLINE
Scroll to Top