Guru Granth Sahib Translation Project

guru-granth-sahib-chinese-page-657

Page 657

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ 当我遇见萨古鲁时,我陷入了“安哈德”这个词。1 .留
ਜਹ ਝਿਲਿ ਮਿਲਿ ਕਾਰੁ ਦਿਸੰਤਾ ॥ 凡是可见闪烁光的光,
ਤਹ ਅਨਹਦ ਸਬਦ ਬਜੰਤਾ ॥ “安哈德”这个词一直在那里响起
ਜੋਤੀ ਜੋਤਿ ਸਮਾਨੀ ॥ 我的光已经融合到至高无上的光中
ਮੈ ਗੁਰ ਪਰਸਾਦੀ ਜਾਨੀ ॥੨॥ 藉著上师的恩典,我明白了这个事实。2
ਰਤਨ ਕਮਲ ਕੋਠਰੀ ॥ 品质的宝石存在于心莲花细胞中,
ਚਮਕਾਰ ਬੀਜੁਲ ਤਹੀ ॥ 在那里,他们像达米尼一样闪耀
ਨੇਰੈ ਨਾਹੀ ਦੂਰਿ ॥ 那个主就在不远处,就在附近
ਨਿਜ ਆਤਮੈ ਰਹਿਆ ਭਰਪੂਰਿ ॥੩॥ 他住在我的灵魂里。3
ਜਹ ਅਨਹਤ ਸੂਰ ਉਜ੍ਯ੍ਯਾਰਾ ॥ 哪里有永恒太阳的光,
ਤਹ ਦੀਪਕ ਜਲੈ ਛੰਛਾਰਾ ॥ 在那里,灼热的太阳和月亮的灯似乎微不足道
ਗੁਰ ਪਰਸਾਦੀ ਜਾਨਿਆ ॥ 凭着上师的巨大恩典,我明白了这一点,而且
ਜਨੁ ਨਾਮਾ ਸਹਜ ਸਮਾਨਿਆ ॥੪॥੧॥ 达斯•纳姆德夫很容易被神吸收。4.1
ਘਰੁ ੪ ਸੋਰਠਿ ॥ 加鲁 4 索西
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ 附近的邻居问:“南德夫啊!“你从谁那里建造了这个小屋?”
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ 跟我说说那个木匠的事吧,我会付给他两倍的钱。1
ਰੀ ਬਾਈ ਬੇਢੀ ਦੇਨੁ ਨ ਜਾਈ ॥ 姐姐!你不能被告知那个木匠或给出他的地址
ਦੇਖੁ ਬੇਢੀ ਰਹਿਓ ਸਮਾਈ ॥ 看到!我的木匠在每个人身上
ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ 那个木匠是我们生活的基础。1.留
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ 如果有人想用他建造一个小屋,木匠会要求普雷蒂的工资
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ 当一个男人打破与人和家庭的关系时,木匠就会进入心扉。2
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ 我无法形容这样的木匠,因为他位于每个人之中,无处不在
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ 就像一个愚蠢的人品尝着伟大的花蜜汁一样,但如果被问到,他无法形容它。3
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ 姐姐!听听木匠的荣耀:他建造了海上的桥梁,他还将奉献者Dhruva安装在高位
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ 纳姆德夫的领主拉玛征服了兰卡,并带来了西塔吉,并将兰卡的治理权移交给了维比山。4.2
ਸੋਰਠਿ ਘਰੁ ੩ ॥ 索西加鲁 3
ਅਣਮੜਿਆ ਮੰਦਲੁ ਬਾਜੈ ॥ 没有皮肤的多拉克覆盖
ਬਿਨੁ ਸਾਵਣ ਘਨਹਰੁ ਗਾਜੈ ॥ 云层在没有沙旺的情况下咆哮
ਬਾਦਲ ਬਿਨੁ ਬਰਖਾ ਹੋਈ ॥ 下雨没有云,
ਜਉ ਤਤੁ ਬਿਚਾਰੈ ਕੋਈ ॥੧॥ 只有当一个人想到至高无上的元素时,它才会出现。1
ਮੋ ਕਉ ਮਿਲਿਓ ਰਾਮੁ ਸਨੇਹੀ ॥ 我找到了我深情的拉姆,
ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ 通过遇见他,我的这个身体变得纯洁。1.留
ਮਿਲਿ ਪਾਰਸ ਕੰਚਨੁ ਹੋਇਆ ॥ 通过遇见帕拉斯的上师,我变得纯洁
ਮੁਖ ਮਨਸਾ ਰਤਨੁ ਪਰੋਇਆ ॥ 他把那位主名字的宝石串在他的嘴里和头脑里
ਨਿਜ ਭਾਉ ਭਇਆ ਭ੍ਰਮੁ ਭਾਗਾ ॥ 我爱那位主,就像爱我自己一样,我的幻想已经消失了
ਗੁਰ ਪੂਛੇ ਮਨੁ ਪਤੀਆਗਾ ॥੨॥ 我的心已经因接受上师的讲道而感到满意。2
ਜਲ ਭੀਤਰਿ ਕੁੰਭ ਸਮਾਨਿਆ ॥ 仿佛水被装在罐子里
ਸਭ ਰਾਮੁ ਏਕੁ ਕਰਿ ਜਾਨਿਆ ॥ 同样地,我知道一隻公羊包含在所有众生中
ਗੁਰ ਚੇਲੇ ਹੈ ਮਨੁ ਮਾਨਿਆ ॥ 弟子的心只信任上师
ਜਨ ਨਾਮੈ ਤਤੁ ਪਛਾਨਿਆ ॥੩॥੩॥ 仆人纳姆德夫已经认识到了这一事实。3.3
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ 拉古•索蒂•巴尼•巴加特•拉维达斯•吉基
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ 神啊!当我有自信的时候,你不在我身上,现在你在我里面,我的精神自尊心已经消失了
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ 由于有无限的火花,它们就是火的形式。随着风,巨浪在大海中升起,但那些波浪只是海水中的水,同样,这个世界是他因从上帝而生的形式。1
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ 啊,马达夫!这就是我们众生的幻觉,我们能说些什么呢
ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ 当我们相信某事时,事实并非如此。1 .留
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ 就像一个国王在他的宝座上睡着了,在梦中他变成了一个乞丐
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ 他的国度是好的,但他非常难过与它分离。我们就是这样。2


© 2017 SGGS ONLINE
error: Content is protected !!
Scroll to Top