Guru Granth Sahib Translation Project

guru-granth-sahib-chinese-page-642

Page 642

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ 他也为了自己的愿望去朝圣的地方,他也把头埋在锯子下面,
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ 即使他为这种方法采取了数百万种补救措施,他心中的败类也不会消失。3
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ 人类成为捐赠者并进行许多类型的捐赠,例如黄金,女孩(慈善机构),珍贵的大象,马匹
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ 他提供食物,衣服和很多土地,但他仍然没有以这种方式得到上帝的大门。4
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ 他也全神贯注于敬拜,敬拜,敬礼,六动,但仍然
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ 他陷入了巨大的自我的束缚,即使通过这些提示,他也没有得到上帝。5
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ 瑜伽士和悉达多的八十四个体式,一个人也因此而失败,
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ 他可能长寿,但仍然由于没有与Nirankar见面,他继续徘徊,一次又一次地出生。6
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ 人以君王的身份统治,大富足,他指挥百姓,
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ 他通过在身体上涂抹檀香木和香水来享受美丽圣人的幸福,但所有这些快乐都把他推向了地狱。7
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ 所有业力中最好的就是加入萨桑加提,歌颂哈里的荣耀
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ 那纳克说,萨桑加提的成就也是根据前世的事迹写成命运的人。8
ਤੇਰੋ ਸੇਵਕੁ ਇਹ ਰੰਗਿ ਮਾਤਾ ॥ 神啊!你的仆人全神贯注于这种颜色
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ 上帝摧毁了穷人的悲伤,他对我变得仁慈,所以这个心现在全神贯注于敬拜他。第二个。1.3
ਰਾਗੁ ਸੋਰਠਿ ਵਾਰ ਮਹਲੇ ੪ ਕੀ 拉古•索蒂战争马勒 4
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਸਲੋਕੁ ਮਃ ੧ ॥ 什洛克•马哈拉 1
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ 如果真理存在于头脑中,那么索拉提•拉吉尼总是令人愉快的
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ 他的牙齿上不应该有被定罪的败类,他心中不应该有恶意,舌头应该赞美真理
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ 她生活在对上帝敬畏的世界中,并在后世继续无所畏惧地服侍她的萨古鲁
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ 当她离开宇宙妆容,去找她心爱的人时,她很高兴地享受着与她心爱的人幸福
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ 她脑子里总是点缀着这个名字,可能没有败类
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ 当她的姐夫和姐夫(卡马迪克•维卡尔)因悲伤而去世时,现在婆婆(玛雅)的恐惧是什么
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ 那纳克啊!如果灵魂喜欢他心爱的主,那么幸运的宝石就会照在他的身上,然后他会看到所有的真理。1
ਮਃ ੪ ॥ 马赫拉 4
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥ 索蒂•拉吉尼看起来很漂亮,只有通过它的灵魂寻找哈里纳姆
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ 愿他取悦他的上师,并通过上师讲道继续诵经上帝的名字
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ 她日夜被主的爱所吸引,她身体的着装被哈里的爱所吸引
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ 我搜索了整个世界,但我没有找到像上帝这样的人
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ 上师在我内在强化了神的名,使我的心在其他任何地方都不会受到干扰
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥ 那纳克是上帝的仆人,也是上师-萨古鲁的仆人的仆人。2
ਪਉੜੀ ॥ 保里
ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥ 造物主神啊!你自己就是这个创造的创造者,
ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥ 你自己创造了这个世界的游戏,你让它变得美丽
ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥ 你自己是给予者和实干家,你是享受它的人
ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥ 世界的创造者啊!你的话语(裁决)是无处不在的
ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥ 我全心全意地向我的上师鞠躬,通过他,我总是赞美你。1


© 2017 SGGS ONLINE
error: Content is protected !!
Scroll to Top