Guru Granth Sahib Translation Project

guru-granth-sahib-chinese-page-624

Page 624

ਸੋਰਠਿ ਮਹਲਾ ੫ ॥ 索蒂马哈拉 5
ਗੁਰਿ ਪੂਰੈ ਕੀਤੀ ਪੂਰੀ ॥ 完全的上师把所有的恩典都赐给了我
ਪ੍ਰਭੁ ਰਵਿ ਰਹਿਆ ਭਰਪੂਰੀ ॥ 上帝是无所不在的
ਖੇਮ ਕੁਸਲ ਭਇਆ ਇਸਨਾਨਾ ॥ 现在我沐浴在幸福中
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ 我牺牲在至高无上的婆罗门上。1
ਗੁਰ ਕੇ ਚਰਨ ਕਵਲ ਰਿਦ ਧਾਰੇ ॥ 在我心里,我戴上了上师那双美丽的脚
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥ 现在我没有丝毫的障碍,我所有的工作都完成了。1.留
ਮਿਲਿ ਸਾਧੂ ਦੁਰਮਤਿ ਖੋਏ ॥ 那些遇见圣徒并摧毁邪恶的人
ਪਤਿਤ ਪੁਨੀਤ ਸਭ ਹੋਏ ॥ 因此,所有那些不纯洁的人也都变得纯洁了
ਰਾਮਦਾਸਿ ਸਰੋਵਰ ਨਾਤੇ ॥ 拉姆达斯·萨罗瓦尔是如此伟大,以至于沐浴在其中
ਸਭ ਲਾਥੇ ਪਾਪ ਕਮਾਤੇ ॥੨॥ 人所犯的所有罪孽都被除去。2
ਗੁਨ ਗੋਬਿੰਦ ਨਿਤ ਗਾਈਐ ॥ 我们应该永远赞美上帝和
ਸਾਧਸੰਗਿ ਮਿਲਿ ਧਿਆਈਐ ॥ 一个人应该参加萨桑加蒂,并冥想它
ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ ਰਿਦੈ ਧਿਆਏ ॥੩॥ 然后达到想要的果子,“当你冥想心中的完美导师时。3
ਗੁਰ ਗੋਪਾਲ ਆਨੰਦਾ ॥ 古鲁-帕梅什瓦尔是幸福的仓库
ਜਪਿ ਜਪਿ ਜੀਵੈ ਪਰਮਾਨੰਦਾ ॥ 只有通过吟唱狂喜之主,一个人才能在精神上生存下来
ਜਨ ਨਾਨਕ ਨਾਮੁ ਧਿਆਇਆ ॥ 那纳克默想着上帝的名字和
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥ 他顺服了他的行为,使他成为好人。4.10.60
ਰਾਗੁ ਸੋਰਠਿ ਮਹਲਾ ੫ ॥ 拉古索蒂马赫拉 5
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥ 在十个方向上,云层像雨伞一样散开,卡莉·加塔的达米尼的光芒令人恐惧
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥ 我的圣人是孤独的,眼睛甚至没有睡觉,因为我的爱人已经出国了。1
ਹੁਣਿ ਨਹੀ ਸੰਦੇਸਰੋ ਮਾਇਓ ॥ 母亲啊!到目前为止,我甚至没有收到他的任何消息
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥ 早些时候,当我的爱人走到一英里之外时,我会收到他的四封信。留
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥ 我怎样才能忘记我心爱的爱人,他充满了一切美德和幸福的给予者
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥ 我爬上屋顶,看到我心爱的人的道路,我的眼睛里也充满了泪水。2
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥ 自我和自尊的墙在我和他之间。我听说他住在我心腹地附近
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥ 在我心爱的人中间有一个微妙的位置,就像蝴蝶翅膀一样,没有他的异象,我认为他很遥远。3
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥ 万物的主人对我变得仁慈,抹去了我所有的悲伤
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥ 那纳克啊!当上师拆除自我之墙时,我找到了仁慈的维塔尔神。4
ਸਭੁ ਰਹਿਓ ਅੰਦੇਸਰੋ ਮਾਇਓ ॥ 母亲啊!我所有的恐惧现在都消失了,
ਜੋ ਚਾਹਤ ਸੋ ਗੁਰੂ ਮਿਲਾਇਓ ॥ 无论我愿意什么,上师都把我介绍给了他
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥ 我的主是一切美德的宝藏和君王。第二个。11.61
ਸੋਰਠਿ ਮਹਲਾ ੫ ॥ 索蒂马哈拉 5
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ 无形的神是失丧之物的赐予者,是被囚禁的自由者,是悲伤的毁灭者
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ 我是贪婪和玛雅的牧师,不知道任何善行和宗教
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ 神啊!我的名字已经成为Govind的奉献者,所以请保留你名字的耻辱。1
ਹਰਿ ਜੀਉ ਨਿਮਾਣਿਆ ਤੂ ਮਾਣੁ ॥ 神啊!你是无礼人的荣誉
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ 我的戈文德也使纳切兹人变得高尚。我正在牺牲我的本性。留
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ 例如,儿童出于感情和天性犯下了数百万起罪行,并且
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ 即使他的父亲在许多方面传道和斥责他,他也拥抱他
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ 通过这种方式,父神也饶恕了众生过去的恶习,并为未来提供了和平的道路。2
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ 内在的主知道所有的律法,那么在谁面前可以听到他的痛苦呢
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ 戈文德不高兴说无辜的话和快乐,只有当他觉得合适时,他才能拯救人类的耻辱
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ 耶和华!我已经看过所有其他的庇护所,我只剩下你的庇护所。3


© 2017 SGGS ONLINE
error: Content is protected !!
Scroll to Top