Guru Granth Sahib Translation Project

guru-granth-sahib-chinese-page-606

Page 606

ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ 所爱的主自己也是木头,他自己也把火放在木头里
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ 那心爱的自己在木头和火中都很活跃,由于他的恐惧,火不能烧木头
ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ 我心爱的主自己就是那位杀戮和复活的人,所有人都呼吸着他。3
ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ 那位敬爱的主本身就是权力和不可动摇的宫廷,他自己也让众生参与到工作中来
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ 哦,亲爱的!就像他自己开车一样,我们走路,就像我的哈里-普拉布喜欢一样
ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ 他本人是音乐家和音乐(乐器)。那纳克啊!人响起,就像主扮演他一样。4.4
ਸੋਰਠਿ ਮਹਲਾ ੪ ॥ 索提马哈拉 4
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ 心爱的主自己创造了宇宙,照亮了太阳和月亮
ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ 那敬爱的主自己是弱者的力量,他自己是无敬者的荣耀
ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ 他自己仁慈地保护着每一个人,他自己是智慧和无所不知的。1
ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ 我的心啊!通过吟唱拉姆的名字,这个名字是去达加的许可
ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ 加入萨桑加提,敬拜上帝,因此你不会再出生和死亡。留
ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ 那位敬爱的主自己在所有品质中都很活跃,他自己也被玷污了
ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ 他自己对众生的嘲笑,他自己也赐下了真理征兆的礼物
ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ 那心爱的自己在命令中积极活动,并弯曲自己。2
ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ 那心爱的自己是奉献的仓库,他自己也奉献了奉献的礼物
ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ 所爱的主自己使受造物敬拜他,他自己在世界上给予尊重
ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ 他自己执行零三摩地,他自己是美德的宝库。3
ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ 所爱的主自己是伟大的,他自己是酋长
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ 他评估自己,是尺度和衡量自己
ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥ 那位敬爱的主自己是无与伦比的,但却称量着受造物的重量。那纳克总是被牺牲在他身上。4.5
ਸੋਰਠਿ ਮਹਲਾ ੪ ॥ 索提马哈拉 4
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ 那位心爱的主亲自让众生服侍他,他自己也向他们灌输他奉献的兴奋
ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ 他自己让奉献者歌颂他,并全神贯注于他自己的话语
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ 他自己就是笔,他自己就是写作的作家,他自己也写了众生事迹的写作。1
ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ 我的心啊!热情地吟唱拉玛的名字
ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ 幸运的生物通过完整的上师获得Hari-Naam的好处,他们的日常享受是愉快的。留
ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ 亲爱的主本人是戈皮(拉达)和克里希纳,他自己就是在弗林达万放牧牛的人
ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ 他自己就是一个黑暗英俊的坎海亚,他自己也要用悠扬的声音演奏长笛
ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ 那位心爱的主本人化身为一个孩子,杀死了库巴利亚皮德大象。2
ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ 他自己创造了竞技场,创造了消遣,并亲眼目睹了它们
ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ 他本人以孩子克里希纳-坎海亚的形式出生,并被克里希纳杀死了钱杜尔、卡斯和凯希
ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ 那敬爱的主本身就是权力的形式,他压迫愚昧和愚昧的人的力量。3
ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ 那敬爱的主自己创造了整个世界,世界的策略在他的控制之下


© 2017 SGGS ONLINE
error: Content is protected !!
Scroll to Top