Guru Granth Sahib Translation Project

guru-granth-sahib-chinese-page-580

Page 580

ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥ 那些在真正的宫廷中受到尊重的人也被称为骑士
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥ 他们恭敬地去,在上帝的宫廷里获得声望,他们在后世没有任何悲伤
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥ 如果他们认为一位神是无所不在的,并默想他,那么他们就会从宫廷中得到果子,通过崇拜,他们所有的恐惧都被消除了
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ 一个人不应该骄傲地高谈阔论,并控制自己的思想,因为无所不知的上帝自己知道一切
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥ 那些骑士的死亡在上帝的宫廷中被接受是成功的。3
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥ 那纳克上师说:“巴巴啊!为什么要哀悼某人的死?而这个世界只是一场游戏或游戏
ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥ 上帝看到他的创造,并考虑他的本性
ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥ 他考虑自己的本性,并给予世界支持
ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥ 他看到自己,理解自己,并识别自己的命令
ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥ 创造宇宙的人知道这一点,上帝的形式是巨大的
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥ 那纳克上师说:“巴巴啊!我们为什么要哀悼某人的死,因为这个世界只是一场游戏或游戏?4.2
ਵਡਹੰਸੁ ਮਹਲਾ ੧ ਦਖਣੀ ॥ 瓦达哈努马哈拉 1 达卡尼
ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥ 只有真正的造物主,天父,必须明白真理。那位真神是整个世界的维持者
ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥ 创造自己的人是真正看不见和巨大的神
ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥ 他通过连接地球和天空来分隔它们。这个世界上有一个巨大的黑暗,没有一个上师
ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥ 太阳和月亮也是上帝创造的,他照亮了白天和黑夜。想想他的世界。1
ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥ 真正的主人啊!你是真理,请给我你的真爱。留
ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥ 至高无上的父啊!你创造了宇宙,你是给众生带来悲伤和幸福的那一位
ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥ 男人和女人是你的创造物,你创造了执着和爱的毒药
ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥ 起源的四个来源和各种叙事也是你的创造,你为众生提供了基础
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥ 你使你的本性成为你的宝座,你是真正的审判者。2
ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥ 世界的创造者啊!你创造了众生运动的循环,即出生和死亡,你永远是不朽的
ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥ 灵魂正在遭受疾病,被困在出生和死亡,运动的循环中
ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥ 恶魔生物已经忘记了上帝的名字,因此他从事依恋和玛雅,现在该怎么办
ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥ 通过放弃美德,他已经接受了邪恶,他已经成为恶行的商人。3
ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥ 当邀请通过真正的卡尔塔的命令来到心爱的灵魂时,丈夫(灵魂)与妻子(身体)分离
ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥ 但只有上帝才能团结那些分离的人
ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥ 美女啊!死亡并不在乎美,山药也受到主人的命令的束缚
ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥ Yamdoots不理解孩子和老人之间的任何区别,打破了对世界的爱和爱。4
ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥ 在真神的命令下,肉体的九扇门被关闭,天鹅的灵魂向天空移动
ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥ 肉体中的女人是分开的;她被骗成了寡妇,死去的尸体躺在院子门口
ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥ 死者的妻子在门口大声哭泣。她说哦,妈妈!我的智力因丈夫的去世而堕落
ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥ 神的丈夫女儿啊!如果你想哭泣,记住真师的品质,流下他爱的眼泪。5
ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥ 心爱的生物用水沐浴,并穿着很多丝绸衣服
ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥ 乐器,包括真实言语的基尔坦,被演奏,以零心,所有的亲戚都变得与死者平等
ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥ 在她丈夫去世时,女人大声疾呼,我的生命伴侣的分离对我来说就像死亡一样,我在这个世界上的生命也是应该谴责的
ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥ 为了她真正的丈夫-主的爱而脱离了做世俗工作的她被认为是活着的。6
ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥ 女人啊!无论你来哭泣,哭泣,但世界的哀叹在依恋中被欺骗是虚假的


© 2017 SGGS ONLINE
error: Content is protected !!
Scroll to Top