Guru Granth Sahib Translation Project

guru-granth-sahib-chinese-page-569

Page 569

ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥ 那纳克啊!摧毁恐惧的哈里是通过这个词找到的,灵魂只能通过头部的命运来取悦他。3
ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥ 接受上帝的命令是好的农业和最好的生意,接受命令是尊重的
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥ 正是通过上师的思想,上帝的秩序才被理解,只有通过他的命令,人们才能与上帝相遇
ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥ 正是在上帝的命令下,这个生物实体才能轻易地融入其中。上师的话是非传统的,(因为)
ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥ 真正的瓦代只有通过上师才能获得,而人则被真理所装饰
ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥ 活生生的实体除去它的自我,获得毁灭恐惧的上帝,正是通过上师,他遇到了
ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥ 那纳克说,上帝的圣名是不可逾越的,不可察觉的,它被吸收在他的命令中。4.2
ਵਡਹੰਸੁ ਮਹਲਾ ੩ ॥ 瓦达哈努马哈拉 3
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ 我的心啊!永远住在你的良心里的真神
ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ 通过这种方式,你会快乐地生活在你的心和房子里,而Yamdoot将无法触摸你
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ 通过在真话中应用surti,死亡和山药的陷阱不会打扰生物
ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ 以真理的名义吸收的思想总是纯洁的,从出生和死亡的循环中解脱出来
ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ 这个令人振奋的世界正被困在二元性和混乱中而被摧毁,它一直被Yamdoot所吸引
ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥ 那纳克的声明是,我的思想啊!仔细聆听,永远敬拜真神。1
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥ 我的心啊!你内在有一个上帝名的仓库,所以不要寻找宝贵的东西
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ 乐于接受主所喜欢的,成为古鲁穆克,并感谢他的恩典
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥ 我的心啊!成为古鲁穆克,对恩典要有耐心,因为你的助手哈里纳姆在你的良心里
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥ 面向心灵的人在执着方面是盲目和无知的,玛雅和二元性已经摧毁了他们
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥ 没有神的名,任何人都得不到解放。扬杜特人已经席卷了整个世界
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥ 那纳克的说法是,你以上帝的名义在你内在有一个仓库,所以不要在外面寻找这个宝贵的东西。2
ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥ 我的心啊!通过获得宝贵的人类出生的实质,有些人活跃在萨蒂亚纳姆的生意中
ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥ 他们服侍他们的萨提古鲁,他们的内心有很多话语
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥ 他们心中蕴含着巨大的话语。他们发现哈里-帕梅什瓦尔的名字很亲近,因此,他们得到了新的代表
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥ 面向心灵的生物被玛雅的依恋所吸引,因此他们不快乐,并因陷入困境而失去声誉
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥ 他们通过杀死他们的自我而沉浸在真道中;他们大多沉浸在真理中
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥ 那纳克啊!这种人类的出生是非常罕见的,正是萨蒂古鲁解释了这种区别。3
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥ 我的心啊!他们非常幸运地以崇敬的心情为他们的萨蒂古鲁服务
ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥ 那个制服他思想的人实际上是拜拉吉
ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥ 那些与真神交往的人是超然的,并认识到他们的自我形象
ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥ 他的智慧非常坚定,非常深刻,通过成为古鲁穆克,他很容易赞美上帝的名字
ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥ 有些人喜欢美丽的女人,他们发现玛雅的依恋是甜蜜的,这种不幸的头脑睡在无知的睡眠中
ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥ 那纳克啊!那些轻松侍奉上师的人是非常幸运的。4.3
ਵਡਹੰਸੁ ਮਹਲਾ ੩ ॥ 瓦达哈努马哈拉 3
ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ 生物啊!上师 给出了这样一种观点,即只有以上帝的名义交易宝石
ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ 对哈里的奉献是最好的好处,而贤惠的生物仍然被美德之主上帝所吸引


© 2017 SGGS ONLINE
error: Content is protected !!
Scroll to Top