Guru Granth Sahib Translation Project

guru-granth-sahib-chinese-page-568

Page 568

ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥ 丈夫神存在于每个人的心中。你直接看到它,并在年龄上体验它
ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥ 无辜的生物和女人很容易在天真中取悦他们的丈夫和上帝,并获得他们的业力维达塔普拉布
ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥ 品尝哈里拉莎的活着的女人慈爱地说出了这个名字,并仍然沉浸在上帝的花蜜湖中
ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥ 那纳克啊!所爱的上帝受到同一个生物和女人的试探,上师的话语可以看出他。2
ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥ 灵魂啊!去问问那些已经抹去自我的苏哈金人
ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥ 那些没有抹去自我的人没有经历过他们的丈夫主的命令
ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥ 但是那些抹去自我的人找到了他们的丈夫领主,并沉浸在爱中并做拉曼
ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥ 在她主的爱中,她总是有颜色和容易,她日夜不停地吟唱他的名字
ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥ 那个活着的女人非常幸运,丈夫和上帝的爱在她的心中显得甜蜜
ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥ 那纳克啊!用真理装饰的活着的女人很容易被丈夫和上帝的爱所吸引。3
ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥ 易腐烂的灵魂啊!摧毁你的自我,跟随上师的拉扎
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥ 通过这种方式,你将永远与上帝一起享受,并在你原来的家中找到自我形象的居住地
ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥ 她与原来的居所领主住在一起,念出这个名字,总是成为一个苏哈金女人
ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥ 亲爱的主非常丰富多彩和年轻;他日夜为妻子梳理
ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥ 她额头的命运由她的苏哈格·哈里-帕梅什瓦尔上升,她被装饰着真话
ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥ 那纳克啊!当一个女人遵循萨提古鲁的教导时,她就会被上帝的爱的色彩所吸引。4.1
ਵਡਹੰਸੁ ਮਹਲਾ ੩ ॥ 瓦达哈努马哈拉 3
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥ 所有生意都是好的,成为古鲁穆克,如果他们是由一个容易的国家完成的
ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥ 一个人应该在任何时候都高呼上帝的名字,并获得喝哈里拉萨的好处
ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥ 人们应该得到哈里-拉萨的好处,表演哈里的苏米兰,并日夜不停地思考这个名字
ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥ 收集美德并消除缺点的人;通过这种方式,他认识到了自己的自我形态
ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥ 他通过上师的心智获得了这个名字的极美,并继续通过真话喝哈里拉萨
ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥ 那纳克啊!哈里的虔诚是非常独特的,人们只用一个罕见的古鲁穆克来奉献。1
ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥ 通过成为古鲁穆克,你应该在你的内在心中培养上帝,并在你的身体里长出名字的种子
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥ 通过这种方式,您将在心中和房子里品尝到以Hari的名义喝到果汁,并在世界和后世中获得它的好处
ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥ 在你内在的自我中安顿哈里-帕梅什瓦尔的修炼和贸易是有福的,通过它,后世就有利润
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥ 默想哈里南并将其安顿在脑海中的人理解了上师的教义
ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥ 面向心灵的生物厌倦了培养和交易世俗的依恋和玛雅,他们的渴望和饥饿不会消失
ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥ 那纳克啊!在你的心中播撒上帝之名的种子,并用真话装饰。2
ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥ 同样的人活跃在哈里-帕梅什瓦尔的名义交易中,好运的宝石在额头上升起
ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥ 通过上师讲道,心住在它原来的家乡主的脚下,并通过真道脱离执着
ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥ 那些脸朝上和头朝天发靠的人,他们获得了真正的bairaag,而同样深思熟虑的人则被真名所吸引
ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥ 没有哈里纳姆,整个世界都陷入了执着,玛雅和自我被这个词本身摧毁了
ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥ 通过被萨提亚纳姆吸收,苏马蒂出生了,通过上师,人们得到了哈里-纳姆形式的苏哈格


© 2017 SGGS ONLINE
error: Content is protected !!
Scroll to Top