Guru Granth Sahib Translation Project

guru-granth-sahib-chinese-page-554

Page 554

ਮਃ ੫ ॥ 马赫拉 5
ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ 人类最里面居住着上帝的莲花脚,他的舌头吟唱戈帕尔
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥ 那纳克啊!人们必须记住滋养人类女神的主。2
ਪਉੜੀ ॥ 保里
ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥ 上帝,创造的创造者,是六十八个朝圣者,他自己沐浴在其中
ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥ 世界之主在克制中积极活动,你从众生那里吟唱你的名字
ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥ 上帝,恐惧的毁灭者,他自己是仁慈的,靠自己捐献一切
ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥ 你通过上师给予觉悟的那一位,他总是在他的宫廷中获得恩典
ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥ 羞耻的是哈里斯瓦米之主,他知道真神。14
ਸਲੋਕੁ ਮਃ ੩ ॥ 什洛克马哈拉 3
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ 那纳克啊!没有遇到真正的上师,这个世界就是盲目的,也就是说,无知的,盲目的业力(错误的行为)
ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ 这个世界不适合这个词(那个),幸福就存在于心灵中
ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥ 这个世界总是在愤怒中徘徊,它的日日夜夜都在愤怒中燃烧
ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥ 无论上帝喜欢什么,它都会发生,在这种情况下什么都不能说。1
ਮਃ ੩ ॥ 马赫拉 3
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥ 真正的上师命令我做以下工作:
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥ 记住上师门口的师父的名字
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ 主人总是很亲近,所以撕开大地的帷幕,在缝隙中照顾他的光线
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ 哈里的名字是阿姆里特,穿这种药在二元性
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥ 在你的脑海中穿上一个真正的上师的拉扎,让真爱成为你的克制
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥ 那纳克啊!萨古鲁会让你在这个世界上快乐,并在后世与上帝喜乐。2
ਪਉੜੀ ॥ 保里
ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥ 上帝自己是十八个重量的植被,他自己也结出了果实
ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥ 他自己就是创造之园的花园,他自己灌溉所有的植物,并自动地把它们的果实放进嘴里
ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥ 上帝是造物主自己,他是消费者,他把它给自己,再给别人
ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥ 他是主人,你是保护者,你是他创造的创造者
ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥ 那纳克是在赞美上帝,那个世界的创造者,他没有丝毫的贪婪来赞美他。15
ਸਲੋਕ ਮਃ ੩ ॥ 什洛克马哈拉 3
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ 一个人拿来一壶装满酒,另一个人走过来,把杯子装满
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ 通过饮酒,智力变得腐败,歇斯底里地进入脑海,
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ 因此,人无法识别自己和陌生人的身份,并被他的主人上帝推动
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ 通过喝酒,主的主人被遗忘了,这个受造物在他的宫廷里受到严厉的惩罚
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ 就你所能控制的,不要喝假酒
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ 那纳克啊!找到萨提古鲁的人,因着主的恩典而得着真名和酒|
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥ 他总是沉浸在上帝的爱中,并在他的宫廷中占有一席之地。1
ਮਃ ੩ ॥ 马赫拉 3
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥ 当上帝传授知识时,这个世界仍然活着,死去,也就是说,它仍然脱离了执着和幻觉
ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ 当上帝在执着和幻觉的睡眠中让他入睡时,他仍然睡着了,但是当他用知识唤醒它时,他就意识到了他的人生目的
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥ 那纳克啊,如果上帝接受他的恩典,他就把人介绍给萨古鲁
ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥ 藉著上师的恩典,如果一个人继续活著死去,也就是说,他从执著和幻觉中脱離出来,那麼他就不会再死了。2
ਪਉੜੀ ॥ 保里
ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥ 做过一切的神并不关心任何人
ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ 哦,什里哈里!众生吃你所赐予的一切,都跟随你


© 2017 SGGS ONLINE
error: Content is protected !!
Scroll to Top