Guru Granth Sahib Translation Project

guru-granth-sahib-chinese-page-553

Page 553

ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥ 那些被你荣耀的古鲁穆克的人在你的真正宫廷中成名。11
ਸਲੋਕੁ ਮਰਦਾਨਾ ੧ ॥ 什洛克·马尔达纳 1
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ 这个卡利尤格是一个酿酒厂,里面装满了欲望的葡萄酒,心灵将要喝
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ 愤怒的碗充满了迷恋,这是自我应该喂养的
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ 这个生物正在被破坏,因为在虚假的贪婪的mehfil中喝着欲望的酒
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ 这就是生物啊!舒姆因果报应你的器皿和真理你的锯齿,这使你成为萨蒂亚纳姆最好的葡萄酒
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ 把美德当成你的面包,谦虚地做你的酥油,羞辱你的非素食食物
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ 那纳克啊!只有通过成为古鲁穆克,通过吃所有罪恶和恶行被消除的食物才能获得这样的食物。1
ਮਰਦਾਨਾ ੧ ॥ 马尔达纳 1
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ 人体是一个投手,自我是酒,口渴是一个梅菲尔
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ 碗里装满了心灵欲望的谎言,Yamdoot要喝碗
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ 那纳克啊!通过喝这种酒,有机体会获得很多罪恶和紊乱
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ 让婆罗门-吉安成为你的杂乱无章,用上帝的赞美诗给你的面包,让上帝敬畏你的非素食食物
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ 那纳克啊!这种食物就是真理,萨蒂亚纳姆就是由此构成人类生活的基础。1
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ 如果这个身体是一个罐头,一个自我认识的葡萄酒,那么纳马姆里特就成了它的溪流
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ 如果与萨桑加提会面,罪恶和恶习就会通过喝一碗装满纳玛姆里特的主的surti来根除。3
ਪਉੜੀ ॥ 保里
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ 上帝本身就是一个神,人类,加纳和犍陀罗,他自己是沙达尔山最伟大的
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ 他自己就是希夫尚卡尔·马赫什,他自己变成了古尔穆赫,并讲述了这个莫名其妙的故事
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ 那个瑜伽士自己变成了一个博吉,而他自己变成了一个桑尼亚西,并在森林里旅行
ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ 上帝与他自己进行知识的相遇,不断地宣讲自己,他自己是一个美丽的形式和学者
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ 他自己创造自己的世界,自己看到它,他自己是所有生物的知者。12
ਸਲੋਕੁ ਮਃ ੩ ॥ 什洛克马哈拉 3
ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥ 同样的晚祷被接受,我的哈里-普拉布被铭记在心里
ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥ 这产生了对上帝的爱,并摧毁了玛雅的执着
ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥ 在上师的恩典下,困境被摧毁,心灵变得稳定,对主的记忆成为他晚上的祈祷
ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥ 那纳克啊!那些为晚上祷告的人,却心思不定,使自己被困在生死轮回中,继续分心。1
ਮਃ ੩ ॥ 马赫拉 3
ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥ 亲爱的亲爱的,我一直在世界各地旅行,但我的口渴没有得到解渴
ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥ 那纳克啊!通过遇见萨蒂古鲁,我的口渴已经熄灭,我在心灵的殿里找到了我心爱的主。2
ਪਉੜੀ ॥ 保里
ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥ 上帝自己就是塔提亚,他是所有元素中至高无上的元素,他自己是主人,他自己是仆人
ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥ 他自己创造了世界的十八个部分,造物主自己就是梵天,他正在管理他的统治
ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥ 它自己杀死每一个人,解放自己,并通过自己接受善意来给予宽恕
ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥ 他是无误的,永远不会忘记,真主的审判是完全真实的,存在于真理中
ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥ 困境和幻想从古鲁穆克人的内在联合中解脱出来,他自己向他们传授知识。13
ਸਲੋਕੁ ਮਃ ੫ ॥ 什洛克马哈拉 5
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ 那些在圣徒的聚会中不记得上帝的名字的人,这些身体像尘土一样飞走了
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥ 那纳克啊!无肉之躯的可悲,不认识创造它的神。1


© 2017 SGGS ONLINE
error: Content is protected !!
Scroll to Top