Guru Granth Sahib Translation Project

guru-granth-sahib-chinese-page-528

Page 528

ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ 我已经烧毁了火中人们的聪明和类比
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ 现在,无论有人对我说好话还是坏话,我都把我的身体献给了上帝。1
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ 塔库尔·普拉布啊!无论谁来到你的避难所,请保护他
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ 尊敬的神啊!奴隶那纳克已经皈依了你,你应该保持他的羞耻和声望。2.4
ਦੇਵਗੰਧਾਰੀ ॥ 神。
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ 我去巴利哈里,在赞美哈里的人身上
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥ 我活着看到僧侣古鲁德夫的异象,他的心中上帝的名字是根深蒂固的。1.留
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ 主啊,主啊!你是圣洁的人,但我怎么能发现你不纯洁呢
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥ 我们心中还有别的东西,嘴里还有别的东西,我们是无能和不真实的。1
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ 我的哈里主啊!作为外表,我指名道姓地称呼你,但在我心里,我拥有恶人的邪恶
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥ 耶和华!那纳克已经皈依了你,随心所欲地保护他。2.5
ਦੇਵਗੰਧਾਰੀ ॥ 神。
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ 即使是一个没有哈里南的美丽人,也被称为纳克塔或无耻
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ 就像一个生的儿子一样,他的名字变成了的私生子或哈拉姆扎达。1.留
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ 那些心里不住在哈里斯-斯瓦米人心里的人是丑陋的麻风病人
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥ 就像黑皆人知道很多事情一样,但他在Hari的宫廷里是个恶作剧。1
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ 那些被我的主人变成仁慈的人继续触摸圣徒的脚
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧ 那纳克啊!在萨桑加提中,不纯洁的人也变得纯洁,并遵循真上师的指导摆脱出生和死亡。2.6.恰卡 1.(增加六行)
ਦੇਵਗੰਧਾਰੀ ਮਹਲਾ ੫ ਘਰੁ ੨ 德甘达里马哈拉5号楼2号公寓
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਮਾਈ ਗੁਰ ਚਰਣੀ ਚਿਤੁ ਲਾਈਐ ॥ 我的母亲啊!一个人应该永远把你的心放在上师的脚下
ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ 当神变得仁慈,心开,莲花绽放时,我们应该一直默想哈里。1.留
ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥ 一位神住在众生的心中,他住在整个世界,事实是,每个人的心中只有一位神
ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥ 在房子和房子外面的任何地方,都可以看到无处不在的完整梵天哈里。1
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ 主!许多仆人和圣贤也赞美你,但没有人知道你的尽头
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥ 幸福的给予者啊!苦难的主啊!那纳克总是为你牺牲。2.1
ਦੇਵਗੰਧਾਰੀ ॥ 神。
ਮਾਈ ਹੋਨਹਾਰ ਸੋ ਹੋਈਐ ॥ 我的母亲啊!无论世界上发生什么,它都是根据上帝的命令发生的
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥ 主积极地创造宇宙,他在某个地方使人受益,并从某人身上拿走一些东西,也就是说,人自己的行为被交易。1 .留
ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ 有时,人因喜乐而快乐,有时他因受试者疾病而悲伤,有时他笑,有时哭泣
ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥ 有时傲慢的人充满了骄傲的败类,有时他加入萨桑加蒂,洗了败类,变得纯洁。1
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥ 没有一个生物可以抹去神所做的一切,我没有看到其他人像那个神一样
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥ 那纳克啊!我骑着上师去巴厘哈里,靠着他的恩典,人们可以快乐地生活。2.2


© 2017 SGGS ONLINE
error: Content is protected !!
Scroll to Top