Guru Granth Sahib Translation Project

guru-granth-sahib-chinese-page-510

Page 510

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥ 这个灵魂总是自由的,很容易被(神)吸收。2
ਪਉੜੀ ॥ 保里
ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥ 主创造了世界,并征服了它
ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥ 上帝没有通过计算,即查图赖斯,人徘徊在二元性中
ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥ 通过遇见萨蒂古鲁,一个人仍然活着(通过放弃玛雅),通过理解这个奥秘,他沉浸在真理中
ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥ 通过这个词,自我被抹去,生物融入哈里的联合体
ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥ 主自己知道一切,自己做每件事。他自己也很高兴看到他的创造。4
ਸਲੋਕੁ ਮਃ ੩ ॥ 什洛克·马赫拉 3
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥ 没有把他的思想放在萨古鲁身上的人,也没有把主的名字浮现在脑海中,并住在头脑中,那么
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥ 该死的他的生命。他来到这个世界有什么好处
ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥ 玛雅是一个虚假的首都,在一瞬间它的虚伪被揭露出来
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥ 当它从人类的手中出来时,它的身体会变成黑色,脸部会枯萎
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ੍ਹ ਸੁਖੁ ਵਸਿਆ ਮਨਿ ਆਇ ॥ 幸福来自那些将思想应用于萨古鲁的人的头脑
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥ 他们继续爱哈里的名字,他们仍然沉浸在哈里的名字中
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥ 啊,那纳克!萨古鲁给了他们留在他们脑海中的名字和财富
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥ 他们领受了主爱的深色,这种颜色一天比一天增加。1
ਮਃ ੩ ॥ 马赫拉 3
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥ 玛雅就是这样一条蛇,她把整个世界都笼罩在了她之下
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥ 服侍它的人,最终会吞下它
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥ 几乎没有古鲁穆克知道其毒药的咒语。他把它捣碎,压碎,把它放在他的脚上
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥ 啊,那纳克!只有那些沉浸在真理冥想中的人才能从这条玛雅蛇中逃脱。2
ਪਉੜੀ ॥ 保里
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥ 当达迪呼召时,主垂听他
ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥ 他心中有耐心,并获得了全能的领主
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥ 从一开始,在谁的命运中写文章,人的行为也是一样的
ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥ 当丈夫-主变得仁慈时,他就会在主的宫殿里得到他真正的家
ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥ 他,我的主,是伟大的,他只通过上师来。5
ਸਲੋਕ ਮਃ ੩ ॥ 什洛克·马赫拉 3
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥ 万物的主人是唯一的神,他总是与他同在
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥ 啊,那纳克!如果活着的女人不服从他的命令,那么住在他心里和房子里的主似乎很遥远
ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥ 但那些耶和华怜悯的人却顺服他的命令
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥ 通过服从丈夫和主的命令而获得幸福的人,同一个灵魂也成为他心爱的suhagin。1
ਮਃ ੩ ॥ 马赫拉 3
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥ 不爱丈夫和神的灵魂在整个夜晚继续在分离中燃烧死亡
ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥੨॥ 啊,那纳克!同样的suhagins(生物)生活在幸福中,他们建立对上帝的真爱并得到他。2
ਪਉੜੀ ॥ 保里
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥ 我走遍了整个世界,看到一个哈里是所有生物的给予者
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥ 行为的创造者哈里,无法通过任何措施,聪明等来找到
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥ 根据上师的话,Hari-Prabhu存在于人类的头脑中,并且很容易被人所知
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥ 从里面,Trishna的火被扑灭,Vai Hari沐浴在Namamrit湖中
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥ 这位伟大上帝的伟大荣耀是,他也用古鲁穆克赞美他的品质。6
ਸਲੋਕੁ ਮਃ ੩ ॥ 什洛克·马赫拉 3
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥ 什么是对身体和灵魂的爱,最终,灵魂离开了这个尘世的身体,离开了
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥ 当这个身体在走路时不走动时,那么为什么要靠说谎来喂养它,也就是说,说谎和养育它有什么用呢


© 2017 SGGS ONLINE
Scroll to Top