Guru Granth Sahib Translation Project

guru-granth-sahib-chinese-page-508

Page 508

 ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥ 耶和华!我们按照你的呼召说话,否则我们有什么能力说些什么呢
ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥ 在satsangati,Nanak做了同样的赞美,这是上帝非常珍视的。8.1.8
ਗੂਜਰੀ ਮਹਲਾ ੫ ਘਰੁ ੪॥ 古贾里马哈拉5号4号旅馆
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥ 纳特啊!纳哈里(纳拉辛哈)啊!迪恩班杜啊!不纯洁的神啊
ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥ 啊,恐惧!怜悯的主人啊!哦,美德仓库!您的服务和奉献是非常有成效的。1
ਹਰਿ ਗੋਪਾਲ ਗੁਰ ਗੋਬਿੰਦ ॥ 啊,哈里!戈帕尔啊!古尔·戈宾德啊
ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ ॥ 我躲在你美丽的脚下。怜悯的凯沙夫啊!穿过我穿越世界可怕的海洋。1.留
ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥ 工作和愤怒的毁灭者啊!穆拉里啊,他灼伤了执着的陶醉!啊,介意
ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥ 啊,的!啊,幸福!消除我的出生和死亡循环,保持我的羞耻感。2
ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ॥ 啊,哈里!在玛雅火的众多浪潮中燃烧的生物的心脏中献上大师知识的咒语
ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥ 怜悯之主啊!永恒的人啊!刺穿我的自我,消除我的焦虑。3
ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥ 啊,生物!每时每刻,你都是有能力的主,把容易的三摩地放在他的冥想中
ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥ 迪恩达亚鲁啊!一切幸福的主啊!我问你撒督的脚。4
ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥ 尼兰卡·哈里啊!拯救我的宗教免于虚假的执着,痛苦的希望,欲望和恶习和恶习
ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥ 消除我心中的困惑,拯救我。5
ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥ 啊,哈里!那些甚至没有衣服的人,他们通过接受你的名和宝藏而变得富有和充满宝藏
ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥੬॥ 斯里达尔啊!有了祢的怜悯,大傻瓜、邪恶和情绪也变得有道德、智慧和耐心。6
ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥ 啊,介意!崇拜杰格迪什,他给予生命自由,在你心里爱他
ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥ 对众生有怜悯和感情,无所不在地感受主,是帕拉姆汉萨斯(古鲁穆哈斯)的生活方式。7
ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥ 神把他的异象赐给那些听到他的荣耀并用舌头说出他的名字的人
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥ 他们把神看在身边,敬拜他。啊,那纳克!上帝也拯救不纯洁的人。8.1.2.5.1.1.2.57
ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ॥ 古贾里基战争马赫拉 3 西坎达比拉希姆 基 瓦阿尔 基 杜尼 高尼
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਲੋਕੁ ਮਃ ੩ ॥ 什洛克·马赫拉 3
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ 这个世界正在死去,被困在玛姆塔中,对如何生活一无所知
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ 按照上师的拉扎行事的人,他有生命的地位
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ 那些把心思放在哈里脚下的生物总是活着的
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ 啊,那纳克!藉著他的慈悲,主住在心中,上師的臉很容易被吸收。1
ਮਃ ੩ ॥ 马赫拉 3
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ 那些心中怀有困境和执着的悲伤的人,他们自己已经接受了处理世界的纠缠
ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ 他们从不在二元性中醒来睡觉,因为他们对玛雅有爱和爱
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ 他不記得主的名字,也不默想上師這個詞。这就是任意的生命行为


© 2017 SGGS ONLINE
error: Content is protected !!
Scroll to Top