Guru Granth Sahib Translation Project

guru-granth-sahib-chinese-page-492

Page 492

ਗੂਜਰੀ ਮਹਲਾ ੩ ਤੀਜਾ ॥ 古贾里·马哈拉 3 蒂贾
ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥ 潘迪特啊!仔细听,神的名字是可再生的宝藏,把它当作真理来学习
ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥ 无论你通过二元性阅读什么,你总是会因为阅读和思考它而受苦。1
ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥ 留在哈里的脚下,你会发现通过上师的话来理解
ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥ 用舌头喝哈里拉萨,你的心灵就会被净化。1.留
ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥ 通过与satiguru见面,心灵变得满足,然后就没有口渴和饥饿
ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥ 没有人通过获得名字的宝藏进入外国房屋。2
ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥ 如果头只用嘴说话,他就不会知道名字和钱
ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥ 通过上师的思想,即知识之光在心中成为的那一位,他获得了Hari-naam这个名字。3
ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥ 你甚至在听了经文之后也不明白名字和财富,所以你一次又一次地四处游荡
ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥ “这个人是个傻瓜,不承认自己的自我形象,不爱真理。4
ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥ 事实上,主使这个世界成为肉身,人没有勇气在其中说什么
ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥ 哦,那纳克!无论上帝能接受什么,他都会按照自己的意愿做一些事情。5.7.6
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥ 拉古·古贾里·马哈拉 4 乔帕德·加鲁 1
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥ 哦,敬虔的本性!萨古鲁·萨德普鲁什啊!这就是我对你的要求
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ 我鄙视的生物已经躲在你里面。所以,萨古鲁吉啊!请在我的脑海中照亮哈里纳姆的光芒。1
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ 哦,我的主人!让Ram这个名字在我脑海中变得轻盈
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ 根据上师的教导,上帝的名字是我灵魂的萨哈,我们的习惯是使哈里成名。1.留
ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ 这是Hari的奉献者的殊荣,他们对hari-naam有着深深的敬畏,并且强烈渴望吟唱hari-naam
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥ 通过获得Hari-Prabhu的名字,他们变得满意,通过在satsangati聚会,他们的脑海中有一盏灯作为Hari的品质。2
ਜਿਨ੍ਹ੍ਹ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ 那些没有尝过Hari Hari的名字Rasa的人很不幸,被困在Yama的循环中
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥ 那些没有进入萨提古鲁的避难所和团契的人,诅咒那些被疏远的人的生命,也诅咒他们未来的生活。3
ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ 接受过萨提古鲁团契的哈里奉献者,甚至在神诞生之前就已经写在他们的头上
ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥ 哦,那纳克!萨桑加提是有福的,在那里,hari rasa被获得,神圣的奉献者得到了他名字的知识之光。这就是为什么,萨古鲁啊!只给我神的名字。4.1
ਗੂਜਰੀ ਮਹਲਾ ੪ ॥ 古贾里·马哈拉 4
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥ Govind,世界的主人,是我心爱的人,在我心爱的心中,我非常珍爱。通过萨桑加蒂的文字,他吸引了我的思想
ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥ 通过吟诵Govind的名字,人们应该继续冥想Govind。因为是耶和华赐给一切活物。1
ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥ 我的敬拜兄弟啊!吟诵Govind-Govind这个名字吸引了我的心灵
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥ 我一直称赞Govind,说Govind-Govind。遇见上师,你的奉献者在萨德桑帕提看起来非常漂亮。1.留
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥ 哈里的虔诚是一片快乐的海洋。通过上师拉克希米的教导,Ridhi-Siddhis似乎来到了他的脚下
ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥ 拉姆的名字是他仆人生活的基础。他不停地念诵哈里的名字,从哈里这个名字来看很漂亮。2


© 2017 SGGS ONLINE
error: Content is protected !!
Scroll to Top