Guru Granth Sahib Translation Project

guru-granth-sahib-chinese-page-491

Page 491

ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥ 造物主,耶和华,已经完成了这项工作,面纱的光被那纳克的光吸收了。4.3 .5
ਗੂਜਰੀ ਮਹਲਾ ੩ ॥ 古贾里·马哈拉 3
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ 所有的人都说“Ram-Ram”,但这样说,Ram是无法获得的
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥ 如果拉姆通过上师的恩典在一个人的脑海中安顿下来,那么只有一个人会得到唱罗摩名字的果实。1
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥ 心中深爱着的人,
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ 他可能不会忘记主,总是用他的思想和思想做哈里哈里。1.留
ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ 他们的心里是欺骗性的,但从外面看,他们被称为圣徒,
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ 他们的口渴永无止境,最终他们离开了这个世界,后悔了。2
ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ 即使人类试图在许多朝圣的地方洗澡,他思想的傲慢也永远不会消失
ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥ 一个困境没有消失的人,达玛拉加惩罚他。3
ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥ 耶和华被他善意地接纳的人。一个人只有通过成为古鲁穆克才能理解真理
ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥ 哦,那纳克!如果人从自己的内在摧毁了他的自我,他就遇见了主。4.4.6
ਗੂਜਰੀ ਮਹਲਾ ੩ ॥ 古贾里·马哈拉 3
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ 上帝消除了骄傲的人,他找到了平安,他的智力总是固定的
ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ 这个人是纯洁的,他通过上师的教导来理解真理,并把他的思想放在hari-feet上。1
ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ 哦,我的潜意识!记住上帝,你会得到想要的果子
ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ 藉著上師的恩典,你將獲得hari-rasa,通過飲酒,它總是會有幸福的成就。1.留
ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ 当一个人遇到萨蒂古鲁时,他变成了帕拉斯。如果Jai成为Paras(伟大),那么主使众生崇拜他,
ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥ 凡敬拜他的人,就得着果子。通过鼓励他人,他激励他们走上真理的道路。2
ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥ 如果不成为Paras(伟大)人,就不值得崇拜。他不解释自己的想法,就向别人解释
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥ 无知的盲人称自己为导师,但他能引导任何人吗?3
ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥ 哦,那纳克!没有主的怜悯,一事无成。上帝怜悯的人接受它
ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥ 藉着上师的恩典,主提供赞美,并传播他的话。4.5.7
ਗੂਜਰੀ ਮਹਲਾ ੩ ਪੰਚਪਦੇ ॥ 古贾里·马哈拉 3 潘查帕达斯
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ 去喀什既不产生智慧,智力也不会在喀什消失
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥ 通过遇见萨提古鲁,智慧诞生了,然后人类得到了这种理解。1
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ 哦,介意!你虔诚地听了哈里的故事,并把他的名字放在你的心里
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥ 如果你的这种智慧保持不变,那么所有的困惑都将从内部消失。1.留
ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥ (啊,介意!哈里美丽的脚在你心中,你所有的罪孽都会灭亡
ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥ 如果你制服了由你的五个微妙元素组成的圣灵,你将住在真理的神殿里。2
ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥ 这种以人为本的人的思想是愚蠢的,它没有任何意义
ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥ 愚蠢的头脑不知道哈里的名字,最终让世界后悔。3
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥ 真正的上师向我解釋說,這個心靈就是喀什,所有的朝聖和記憶
ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥ 在哈里·萨马亚的心中,六十八次朝圣永远与他们同在。4
ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥ 哦,那纳克!通过遇见萨提古鲁,主的命令就为人所知,一位神来了,住在人的心里
ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥ 哦,真正的主!你所喜欢的只是真理,它们都包含在真理中。5.6.8


© 2017 SGGS ONLINE
error: Content is protected !!
Scroll to Top