Guru Granth Sahib Translation Project

guru-granth-sahib-chinese-page-488

Page 488

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ 听到这样的故事,Dhanna Jat也受到启发,开始敬拜上帝
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ Dhanna Jat很幸运,他收到了Gosai的darshan。4.2
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥ 哦,我的傻瓜!你为什么不记得仁慈的达摩达尔神呢?不要指望除了上帝之外的任何支持
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥ 如果你继续跑过卷和宇宙,它仍然是实干领主可以接受的。1.留
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥ 上帝在贾纳尼的腹部水中用十扇门创造了我们的身体
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥ 我们的主就是这样,他通过在子宫里进食来保护子宫免受火的伤害。1
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ 生活在水中,但它的孩子生活在水中。他们既没有受到母亲的翅膀的保护,也没有被母亲的乳汁的摇篮所保护
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥ 然而,在你的心中,思考并看到完整的幸福魅力为他们提供了。2
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ 昆虫隐藏在石头里。他没有办法出去
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥ 丹娜说,然而主是他的主。哦,那个生物!不要害怕。3.3
ਆਸਾ ਸੇਖ ਫਰੀਦ ਜੀਉ ਕੀ ਬਾਣੀ॥ 阿萨·塞赫·法里德·朱基巴尼
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਦਿਲਹੁ ਮੁਹਬਤਿ ਜਿੰਨ੍ਹ੍ ਸੇਈ ਸਚਿਆ ॥ 那些发自内心地爱神的人是他真正的追随者
ਜਿਨ੍ਹ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ 那些心里有别的东西,嘴里有别的东西的人被称为原始和虚假的。1
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ 那些被画在神的爱中的人,他们全神贯注于他异象的颜色
ਵਿਸਰਿਆ ਜਿਨ੍ਹ੍ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥ 那些忘记上帝名字的人仍然是地上的负担。1.留
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ 真主在他的达曼(避难所)中皈依的人是他家门口的真正苦行僧
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ 生下他们的母亲是有福的,他们来到这个世界是成功的。2
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ 耶和华!你是巨大的,不可接近的,不值得的
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥ 那些认识到真相的人,我亲吻他们的脚。3
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ 天啊!我会在你的庇护所里
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥ Bandgi(奉献)给Sheikh Farid的khair(捐赠)。4.1
ਆਸਾ ॥ 阿萨
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥ 谢赫·法里德·吉说:“亲爱的啊!与那位神同在
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥ 这具尸体总有一天会变成粘土,它的住所将在可怜的坟墓里。1
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥ 嘿,谢赫·法里德!今天,你可能会与上帝和好,如果你克制那些让你的心变幻无常的感官。1.留
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ 如果人们知道良心要掌握死亡的力量,不要再回来了,那么
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥ 你不应该因为沉溺于这个虚假的世界而浪费自己。2
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ 真理和宗教必须说话,永远不要说谎
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ 引导道路的导师,穆里德人必须遵循同样的道路。3
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥ 看到年轻男人的穿越,美丽的年轻女人也在心中得到了耐心
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥ 那些转向黄金一瞥的人被从地狱中的锯子上切断了。4
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥ 哦,谢赫!在这个世界上,没有人的生命是稳定的
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥ 许多人坐在我们现在坐的座位上。5
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥ 例如,在Kartik月,kunjas的飞行,在Chaitra月,dawagni在Chaitra月,在Shravan月,闪电闪闪发光
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥ 在冬天,一个美丽妻子的手臂装饰着丈夫和心爱的人的脖子。6
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ 同样,离开世界的人体正在消失。在你的脑海中思考它
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥ 制造一个生物需要六个月的时间,但打破它需要一点时间。7
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ 哦,Fareed!地面问天空,“这些生物去哪儿了
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥ 上天回答说,许多人的尸体躺在坟墓里,但灵魂却承受着他们行为的过错。8.2


© 2017 SGGS ONLINE
error: Content is protected !!
Scroll to Top