Guru Granth Sahib Translation Project

guru-granth-sahib-chinese-page-473

Page 473

ਪਉੜੀ ॥ 粉末
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ 萨古鲁,有伟大的品质,他应该被认为是伟大的,并受到赞扬
ਸਹਿ ਮੇਲੇ ਤਾ ਨਦਰੀ ਆਈਆ ॥ 如果他靠着上帝的恩典得到了萨古鲁,他就看到了萨古鲁的荣耀
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ 当他感觉良好时,他会把它放在人的脑海中
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ 如果上帝的命令在那里,那么萨古鲁把手放在人的头上,除去所有的邪恶,把它们扔掉
ਸਹਿ ਤੁਠੈ ਨਉ ਨਿਧਿ ਪਾਈਆ ॥੧੮॥ 当主喜悦时,新的资金就得以实现。18
ਸਲੋਕੁ ਮਃ ੧ ॥ 什洛克·马哈拉 1
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ 首先,婆罗门,你是干净的,坐在神圣的广场上
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥ 没有人会碰到的纯食物被带到他面前
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ 通过这种方式,他成为圣洁,接受食物,然后开始阅读经文
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥ 他把圣餐放在肚子里一个不洁净的地方,谁该怪呢
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥ 食物、水、火、盐都是四神,也就是神圣的物质。当添加第五种物质酥油时,它成为纯净和神圣的食物
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ 像神一样的神圣食物被罪恶身体的巧合亵渎,然后吐在上面
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ 哦,那纳克!不发音名字的嘴巴,享受没有名字的果汁,
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥ 要知道,那张嘴上有唾沫。1
ਮਃ ੧ ॥ 马哈拉 1
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ 女人出生了,通过那个男人从子宫里诞生,通过这个生物的身体形成。正是与一个女人在一起,他订婚并结婚了
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ 男人与女人交朋友,世界起源的道路继续通过女人
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ 如果一个男人的妻子死了,他会寻找另一个女人。正是与一个女人在一起,他才与他人建立了联系
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ 那么,为什么要说那个女人是坏的呢?谁生下了伟大的国王,王公和伟人
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ 女人就是从女人那里出生的,没有人可以没有女人而出生
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ 但是,那纳克啊!只有一位神在没有女人的情况下在阿约尼
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ 主的赞美总是从中诞生的口是幸运和美丽的
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ 哦,那纳克!那张脸在真主的宫廷里是光明的。2
ਪਉੜੀ ॥ 粉末
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ 主!每个人都称你为他们的主人,但你不是的那一位,被拣选并被抛弃
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ 每一个人都必须结出他行为的果实,并支付他的账户
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ 如果人不能永远活在这个世界上,他为什么要骄傲呢
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥ 不要对任何人说坏话,你应该通过阅读vidya来理解这一点。你永远不应该和傻瓜吵架。19
ਸਲੋਕੁ ਮਃ ੧ ॥ 什洛克·马哈拉 1
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ 哦,那纳克!通过说淡出,身体和心灵都变得沉闷(干燥)
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ 苦涩的演讲者在世界上成名,人们也记得他苦涩的话语
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ 一个具有苦涩本性的生物在主的院子里被诅咒,并吐在苦涩的人的嘴上
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥ 一个苦涩的人被称为傻瓜,他有鞋子作为惩罚。1
ਮਃ ੧ ॥ 马哈拉 1
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ 那些假装是头脑中的骗子,但从外面看是诚实的人,在世界上保持着虚伪
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ 即使他们沐浴在六十八个神社中,他们心中的败类也不会消失
ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ 在这个世界上,同样的人是善良的,他们的心里有像丝绸一样的温柔,即使从外面看,他们身上穿着破旧的衣服
ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥ 他们对上帝有很多爱,并注意到他的异象
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ 在主的爱中,他们笑了,在爱中哭了,他们沉默了
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥ 他不关心任何人,只关心上帝,把他当作真实的自我
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥ 坐在去布门的路上,他要食物,只有在他给予的时候才吃
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥ 上帝的法庭是独一无二的,唯一的法庭是书写他受造物命运的笔。我们和你有一个匹配,也就是说,有小和大的组合
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥ 行为的记录是在主的法庭上完成的。哦那纳克!罪犯像油籽一样被人类压碎机压碎。 2॥


© 2017 SGGS ONLINE
error: Content is protected !!
Scroll to Top