Guru Granth Sahib Translation Project

guru-granth-sahib-chinese-page-466

Page 466

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ Alakshya Prabhu的形態是微妙的,他的名字是Niranjan,這個世界是他的身體
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ 丹妮的心中充满了满足感,他想着做慈善
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ 但是,由于这份礼物,他要求成千上万次,并希望世界继续装饰他
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ 有小偷,通奸者和有虚假行为的罪人,这样的人,
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ 无论他们拥有什么,他们都享受业力的果实,从这里空无一人。他们做了什么好事吗
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥ 在这个海洋、地球、神灵、人民、太阳、月亮和星星的世界里,有无限的存在
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ 主!无论这些生物说什么,你都知道它们。你是供应他们的人
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ 哦,那纳克!奉献者渴望赞美神,他的真名是他们的根基
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥ 他们成为贤德圣人脚上的尘土,日夜生活在喜乐中。1
ਮਃ ੧ ॥ 马哈拉 1
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥ 当一个穆斯林死去时,他被埋葬,他的身体变成粘土,但是当泥土来到陶工那里时,
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ 他用它来制作器皿和砖块,这燃烧的土壤尖叫着
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ 贫瘠的土壤因水而哭泣,燃烧的余烬落在上面
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ Guru Nanak Dev ji说,创造这个世界的实干家,主,知道烧掉还是被埋葬是好的秘密。2
ਪਉੜੀ ॥ 保里
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥ 没有真正的上师,没有人接受过主,也永远不会接受主,因为
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥ 主已经把自己放在了萨提古鲁的心中,我直接告诉了大家这个事实
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥ 那些从他们的差异中抹去了世俗迷恋的人,通过与萨蒂古鲁的相遇而获得了解放
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗਜੀਵਨੁ ਦਾਤਾ ਪਾਇਆ ॥੬॥ 这是最好的主意,因为谁把心思放在真理上,就找到了主,是世界的赐予生命者。6
ਸਲੋਕ ਮਃ ੧ ॥ 什洛克·马哈拉 1
ਹਉ ਵਿਚਿ ਆਇਆ ਹਉ ਵਿਚਿ ਗਇਆ ॥ 人是在自我中进入世界的,而在自我本身中已经离开了世界
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ 他出生在自我中,也死在自我本身中
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ 在自我本身,他给了某人一些东西,在自我本身,他从某人那里拿走了一些东西
ਹਉ ਵਿਚਿ ਖਟਿਆ ਹਉ ਵਿਚਿ ਗਇਆ ॥ 正是在自我中,人赚了钱,他被自我迷失了
ਹਉ ਵਿਚਿ ਸਚਿਆਰੁ ਕੂੜਿਆਰੁ ॥ 正是出于傲慢,他变得真假
ਹਉ ਵਿਚਿ ਪਾਪ ਪੁੰਨ ਵੀਚਾਰੁ ॥ 正是在自我中,他想到了罪和美德
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ 正是在自我中,人出生在地狱或天堂
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ 正是在自我中,他从不笑,出于傲慢,他有时会哭泣
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ 在自我中,他的思想充满了罪恶,在自我中,他继续通过提尔塔浴来净化他的罪孽
ਹਉ ਵਿਚਿ ਜਾਤੀ ਜਿਨਸੀ ਖੋਵੈ ॥ 他也因利己主义而失去了种姓制度
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ 正是在自我中,人变得愚蠢和聪明
ਮੋਖ ਮੁਕਤਿ ਕੀ ਸਾਰ ਨ ਜਾਣਾ ॥ 但他不知道救恩和解脱的本质(奥秘)
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ 他认为玛雅是骄傲的真理,在骄傲中,他认为这是虚假的,就像树的影子一样
ਹਉਮੈ ਕਰਿ ਕਰਿ ਜੰਤ ਉਪਾਇਆ ॥ 正是出于自我,这个生物在阴道里反复出生
ਹਉਮੈ ਬੂਝੈ ਤਾ ਦਰੁ ਸੂਝੈ 只有当自我消失时,主的门才会看到
ਗਿਆਨ ਵਿਹੂਣਾ ਕਥਿ ਕਥਿ ਲੂਝੈ ॥ 否则,一个没有知识的人仍然纠缠在辩论中
ਨਾਨਕ ਹੁਕਮੀ ਲਿਖੀਐ ਲੇਖੁ ॥ 哦,那纳克!根据主的命令,人类命运的记载是写的
ਜੇਹਾ ਵੇਖਹਿ ਤੇਹਾ ਵੇਖੁ ॥੧॥ 正如人有意识形态一样,他也相信真理。1
ਮਹਲਾ ੨ ॥ 马哈拉 2
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ 自我的本质是人以自我本身为行动
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ 这种自我是有机体结合的原因,因此有机体反复落入形式
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ 这个自我究竟来自哪里,可以通过哪种设备被禁止
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ 主的祈求是,因为自我,人根据他以前的行为流浪
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ 自我是一种长期疾病,但其治疗也包括在内
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ 如果主有恩典的眼光,人就按照上师的话行事(这是治愈这种疾病的方法)
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ 纳纳克说:“人啊!听着,通过克制,这种自我是悲伤的疾病退休。(克制是自由放纵和完全放弃之间的一种自我控制状态。) ॥2
ਪਉੜੀ ॥ 保里
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥ 只有那些默想过一个至高无上的真理的人,才服侍敬虔的人


© 2017 SGGS ONLINE
error: Content is protected !!
Scroll to Top