Guru Granth Sahib Translation Project

guru-granth-sahib-chinese-page-445

Page 445

ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥ 自从他赞美哈里以来,他的生死轮回,他的困境和恐惧已经消失了
ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥ 他出生和出生的罪孽和悲伤已经消失,他被上帝的名所吸引
ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥ 那些从阿迪写这篇文章的人冥想哈里,然后他们的男人出生成功,他们在主的法庭上被接受
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥ 心灵爱哈里-普拉布的人已经获得了最终的幸福,并在利润中获得了涅槃-位置。3
ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥ 那些发现Hari甜蜜的人是那些普拉丹人,哈里-普拉布的人是最好的
ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥ 哈里的名字是他的威望,哈里的名字是他的萨哈。根据上师的话,他们喜欢hari rasa
ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥ 通过享受上师的Hari Rasa,他们仍然不配,并且幸运地找到了hari-rasa
ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥ 他们是成熟的好人,通过古尔马蒂冥想这个名字
ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥ 那纳克向撒督求脚,因此他的心变得悲伤
ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥ 那些觉得哈里甜美的人,这些人是酋长,哈里-普拉布这样的人是最好的。4.3.10
ਆਸਾ ਮਹਲਾ ੪ ॥ 阿萨马哈拉 4
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥ 在Satiyuga,所有的人都对主心满意足,对主和宗教依靠四条腿
ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥ 在Satiyuga,人们习惯于全心全意地赞美上帝并获得最终的幸福,他们记住上帝在他们的心中,他们有哈里品质的知识
ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥ 对上帝品质的了解是他的财富,只有通过吟诵Hari-Hari这个名字,他才心存感激,古鲁穆克人有很多荣耀
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥ 他们明白,在他们心里到处只有一位神,没有其他人为他们服务
ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥ 他们曾经以哈里的名义勤奋地保持它,哈里的名字是他真正的伴侣,他在哈里的法庭上非常尊重
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥ 在Satiyuga,所有的人都满足和冥想,宗教依靠四条腿。1
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥ 然后是Treta Yuga,当权力掌握力量并制服人们的思想时,人们开始实行独身,克制和仪式
ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥ 在这个时代,宗教的第四条腿溜走了,宗教靠三条腿,愤怒开始在人们的思想和心中燃烧
ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥ 然后,人们的思想和心中的愤怒像一种可怕的毒药一样存在,国王和国王开始战斗和受苦
ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥ 感情的疾病已经灌输到人们的良知中,他们的自我和自我开始大部分增加
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥ 每当我的塔库尔·哈里-普拉布(Thakur Hari-Prabhu)有恩典的异象时,愤怒的毒药就会通过古尔马蒂和哈里的名字被除去
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥ Trita Yuga来了,肌肉力量抓住了力量,制服了人们的良知,人们开始练习独身,克制和仪式。2
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥ 然后是Dravya Yuga,上帝带领世界误入困境和混乱,他创造了Gopis和Kanha(Sri Krishna)
ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥ 苦行僧曾经做过忏悔,并开始遭受dhunis的焚烧,人们开始yajna和daan-punya,他们开始进行许多宗教仪式和仪式
ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥ 宗教的另一条腿通过宗教仪式和法律仪式溜走了,现在德拉维亚的宗教已经依靠两只脚休息
ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥ 许多战士进行了激烈的战斗,由于傲慢,他们被摧毁了,其他人也被摧毁了
ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥ Deendayalu Prabhu将生物介绍给撒督上师,遇到真正的上师会带走他们的污秽
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥੩॥ 当Dravya Yuga到来时,主将世界带入混乱,他创造了Gopis和Sri Krishna。3


© 2017 SGGS ONLINE
error: Content is protected !!
Scroll to Top