Guru Granth Sahib Translation Project

guru-granth-sahib-chinese-page-444

Page 444

ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥ 在谁的灵魂中,拉玛这个名字变得光明,他的出生和身体都是成功的
ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥ 哦,那纳克!总是日夜崇拜哈里,成为古鲁穆克,只有成为古鲁穆克,一个人才能以自我的形式居住。6
ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥ 那些信仰是以罗摩的名义的人,他们不介意任何其他物质
ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥ 即使整個地球都是黃金子,賜給他們,沒有拉瑪的名字,他們也不愛任何其他物質
ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥ 拉玛的名字令他们赏心悦目,通过这一点,他们获得了最终的幸福。当在最后一刻从世界旅行时,它也伴随着他们进入后世
ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥ 他们积累了拉姆这个名字的金钱和资本,它不会淹死在水中或随之离开
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥ 拉姆的名字在这个时代就像一艘船,而Yamakaal并没有接近它
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥ 哦,那纳克!只有成为古鲁穆克,拉姆才能得到认可。请他带走人。7
ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥ 拉姆的名字是真理,只有通过成为古鲁穆克才能知道
ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥ 主的仆人是为上师服务的人,上师把他的身体和思想献给了上师,他的思想变得虔诚
ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥ 上师是献出心来并拥有伟大信仰的仆人,因为他的服务精神而将他与主结合在一起
ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥ Dinanath和众生之物的给予者是通过完全的上师获得的
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ 上师是弟子,弟子是上师,也就是说,两者都是一种形式。两者都传播上师的教义
ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ 哦,那纳克!古鲁拉姆-纳姆的咒语被放在弟子的心中,他很容易与罗摩团聚。8 .2 .6
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਆਸਾ ਛੰਤ ਮਹਲਾ ੪ ਘਰੁ ੨ ॥ 阿萨圣咏马哈拉 4 加鲁 2
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥ 哈里,创造的创造者,是悲伤的毁灭者,哈里的名字是净化不纯洁的人
ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥ 那些热爱Hari的服务奉献精神的人,他们得到了paramgati,Hari的名字 - Sumiran是最好的行为,所以人们应该崇拜Hari
ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥ 从各个角度来看,诵念哈里纳姆是一件好事,通过诵念哈里,人获得了精神上的稳定
ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥ 它消除了生死的悲伤,很容易睡在幸福中
ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥ 啊,哈里!请善待我,哈里·塔库尔啊!我一直在灵魂里默想你
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥ 世界的创造者,上帝,是悲伤的毁灭者,哈里的名字能够净化不纯洁的人。1
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥ 哈里这个名字是卡利尤格中最好的物质,但哈里的名字只能通过真正的上师的爱来吟唱
ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥ 一个人应该通过成为一个古鲁穆克来学习Hari-Naam,而通过成为Gurumukh,人们应该听hari-naam,吟唱和听Hari-Naam消除悲伤
ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥ 吟诵Hari-nam这个名字的人已经失去了他的悲伤,他得到了Hari这个名字,这给了最终的幸福
ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥ 萨蒂古鲁知识之灯心中的人的光被点亮,他无知的黑暗被除去
ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥ 正是他崇拜哈里-普拉布(Hari-Prabhu)的名字,主从一开始就在他的头上写了这样一篇文章
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥ 在Kaliyug中,Hari-naam是最好的物质,但Hari的名字只能通过沉浸在Satiguru的爱中才能吟唱。2
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥ 心灵喜欢哈里名字的人,他得到了最终的幸福,他得到了哈里这个名字的好处,并获得了涅槃的职位
ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥ 他爱上了Hari(名字),Hari的名字也成为了他的朋友,这抹去了他的困惑和生死的循环


© 2017 SGGS ONLINE
error: Content is protected !!
Scroll to Top