Guru Granth Sahib Translation Project

guru-granth-sahib-chinese-page-437

Page 437

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥ 哦,我的头脑!通过以七海的形式沐浴在上师的陪伴下,心灵变得纯净
ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥ 当主感觉良好时,一个人沐浴在圣水中,这五种感官,舌头和身体等,与心灵相遇,并思考主的品质
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥ 除了工作,愤怒,欺骗和紊乱之外,这个生物在他的心中找到了萨蒂亚南
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥ 當自我、貪婪浪潮和虛假等消失時,人就會獲得Deendayalu的主
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥ 哦,那纳克!没有像上师那样朝圣的地方,他自己就是古鲁戈帕尔。3
ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥ 我正在向森林看,我看到了所有的植被
ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥ 主!所有三个世界和整个世界都是由你组成的
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥ 这一切都是你创造的,只有你永远是稳定的。没有人像你一样
ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥ 主!你是给予者,其余的都是你的。没有你,我应该赞美谁
ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥ 啊,给予者!你在没有要求的情况下得到捐款,你奉献的储备是满的
ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥ 那纳克认为,没有罗摩的名字,任何生物都不会获得解脱。4.2
ਆਸਾ ਮਹਲਾ ੧ ॥ 阿萨马哈拉 1
ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥ 我的心灵在我心爱的拉姆的爱中色彩斑斓
ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ 他是真正的主,是万物之主,是永恒的原始人。他支持了整个地球
ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ 他是整个世界的王,无与伦比,不可察觉,超然
ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ 上帝在世代的开始,在现在,并将在未来。认为世界其他地方是假的
ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥ 人不知道业力-佛法的本质。那么,他怎样才能获得苏提和解脱呢
ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥ 哦,那纳克!古魯穆卡只知道這個詞,並日夜冥想上帝的名字。1
ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥ 现在我的心已经相信,主的名是后世人的源头
ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥ 自我、感情和玛雅不与人同在
ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥ 母亲,父亲,兄弟,儿子,聪明,财产和女人不再支持他
ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥ 通过主的苏米兰,我抛弃了海之女玛雅拉克希米,把她压在我的脚下
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥ 阿迪普魯什表現出一種超自然的欣賞,無論我看哪裡,我都能找到他
ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥ 哦,那纳克!我不会放弃Hari的奉献,让必须以平稳的方式发生的事情继续发生。2
ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥ 我的思绪已经被那张萨蒂亚斯瓦鲁帕·拉姆的《苏米兰》净化了
ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥ 我已经抹去了我的恶习,所以美德与我同在,由于美德,我与主合一
ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥ 通过摒弃恶习,我做了善事,在真理的法庭上成为一个诚实的人
ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥ 我的生与死的循环已经结束,因为通过成为古鲁穆卡,我已经默想了至高无上的主
ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥ 主!你是我的朋友,男朋友,爱人和朋友。我被你真理之名所荣耀
ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥ 哦,那纳克!我收到了如此的古尔马提,以至于名字和宝石在我心中变得明亮起来。3
ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥ 真理是一个anjan,我已经接管了这个真理的未知,把它放在我的nayanas中,我被Niranjan Prabhu画了
ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥ 在我的身体和思想中,Jagjivan Daata Ram正在安定下来
ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥ 我的思绪沉浸在Jagjivan Daata Hari中,只有通过轻松连接才能团聚
ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥ 在撒督的聚会和圣徒的陪伴下,我只从主的恩典中找到幸福
ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥ Vairagi男人沉浸在Hari的奉献中,他们的迷恋和口渴被抹去
ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥ 哦,那纳克!只有主的难得仆人乐于消灭他的自我。4.3


© 2017 SGGS ONLINE
error: Content is protected !!
Scroll to Top